28-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-09-2025

ਲੱਦਾਖ ਹਿੰਸਾ ਦਾ ਦੋਸ਼ੀ ਠਹਿਰਾਉਣ ਲਈ ਮੈਨੂੰ 'ਬਲੀ ਦਾ ਬੱਕਰਾ' ਬਣਾਇਆ-ਵਾਂਗਚੁਕ

ਅਜੀਤ ਡੈਸਕ 26-09-2025
ਲੇਹ, 25 ਸਤੰਬਰ (ਏਜੰਸੀ)- ਸਮਾਜਿਕ ਕਾਰਕੁੰਨ ਸੋਨਮ ਵਾਂਗਚੁਕ ਨੇ ਗ੍ਰਹਿ ਮੰਤਰਾਲੇ ਵਲੋਂ ਲਗਾਏ ਦੋਸ਼ ਨੂੰ 'ਬਲੀ ਦੇ ਬੱਕਰੇ ਵਾਲੀ ਸਿਆਸਤ' ਕਰਾਰ ਦਿੱਤਾ | ਗ੍ਰਹਿ ਮੰਤਰਾਲੇ ਦੇ ਇਸ ਬਿਆਨ 'ਤੇ ਪ੍ਰਤੀਕਿਰਿਆ ਦਿੰਦਿਆਂ, ਜਿਸ 'ਚ ਉਸ ਨੂੰ ਹਿੰਸਾ ਭੜਕਾਉਣ ਲਈ ਜ਼ਿੰਮੇਵਾਰ ਠਹਿਰਾਇਆ ਗਿਆ, ਵਾਂਗਚੁਕ ਨੇ ਕਿਹਾ ਕਿ ਉਹ ਸਖ਼ਤ ਪਬਲਿਕ ਸੇਫ਼ਟੀ ਐਕਟ (ਪੀ.ਐਸ.ਏ.) ਤਹਿਤ ਗਿ੍ਫਤਾਰ ਹੋਣ ਲਈ ਤਿਆਰ ਹੈ | ਵਾਂਗਚੁਕ ਨੇ ਕਿਹਾ ਕਿ ਉਹ ਕਿਸੇ ਹੋਰ ਨੂੰ ਬਲੀ ਦਾ ਬੱਕਰਾ ਬਣਾਉਣ ਲਈ ਚਲਾਕੀ ਕਰ ਸਕਦੇ ਹਨ, ਪਰ ਉਹ ਸਿਆਣੇ ਨਹੀਂ ਹਨ | ਇਸ ਸਮੇਂ ਸਾਨੂੰ ਸਾਰਿਆਂ ਨੂੰ 'ਚਲਾਕ' ਹੋਣ ਦੀ ਬਜਾਏ ਬੁੱਧੀ ਦੀ ਲੋੜ ਹੈ ਕਿਉਂਕਿ ਨੌਜਵਾਨ ਪਹਿਲਾਂ ਹੀ ਨਿਰਾਸ਼ ਹਨ |

ਪਿਛਲੀ ਖ਼ਬਰ ਅੱਤਵਾਦ ਵਿਕਾਸ ਲਈ 'ਨਿਰੰਤਰ ਖ਼ਤਰਾ'-ਜੈਸ਼ੰਕਰ ਅਗਲੀ ਖ਼ਬਰ ਭਾਰਤੀ ਹਵਾਈ ਫ਼ੌਜ ਐਚ.ਏ.ਐਲ. ਤੋਂ ਖ਼ਰੀਦੇਗੀ 97 ਤੇਜਸ ਲੜਾਕੂ ਜਹਾਜ਼

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।