28-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-09-2025

ਦਿਲਜੀਤ ਅੰਤਰਰਾਸ਼ਟਰੀ 'ਐਮੀ ਐਵਾਰਡ' ਲਈ ਨਾਮਜ਼ਦ

ਅਜੀਤ ਡੈਸਕ 26-09-2025
ਨਵੀਂ ਦਿੱਲੀ, 25 ਸਤੰਬਰ (ਪੀ. ਟੀ. ਆਈ.)-ਅਦਾਕਾਰ ਅਤੇ ਗਾਇਕ ਦਿਲਜੀਤ ਦੋਸਾਂਝ ਨੂੰ ਉਨ੍ਹਾਂ ਦੀ ਫ਼ਿਲਮ 'ਅਮਰ ਸਿੰਘ ਚਮਕੀਲਾ' ਲਈ 'ਅੰਤਰਰਾਸ਼ਟਰੀ ਐਮੀ ਪੁਰਸਕਾਰ 2025' 'ਚ 'ਇਕ ਅਦਾਕਾਰ ਵਜੋਂ ਸਰਬੋਤਮ ਪ੍ਰਦਰਸ਼ਨ ਲਈ' ਨਾਮਜ਼ਦ ਕੀਤਾ ਗਿਆ ਹੈ | ਇੰਟਰਨੈਸ਼ਨਲ ਅਕੈਡਮੀ ਆਫ਼ ਟੈਲੀਵਿਜ਼ਨ ਆਰਟਸ ਐਂਡ ਸਾਇੰਸਜ਼ ਨੇ ਨਿਊਯਾਰਕ 'ਚ ਨਾਮਜ਼ਦਗੀਆਂ ਦਾ ਐਲਾਨ ਕੀਤਾ, ਜਿਸ 'ਚ ਇਹ ਫ਼ਿਲਮ ਇਕਲÏਤੀ ਭਾਰਤੀ ਫ਼ਿਲਮ ਵਜੋਂ ਉਭਰੀ | ਇਸ ਫਿਲਮ 'ਚ ਦੋਸਾਂਝ ਨੂੰ ਪੰਜਾਬੀ ਗਾਇਕ ਅਮਰ ਸਿੰਘ ਚਮਕੀਲਾ ਦੀ ਮੁੱਖ ਭੂਮਿਕਾ 'ਚ ਦਿਖਾਇਆ ਗਿਆ ਸੀ ਜਿਸ ਦੀ 1988 'ਚ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ |

ਪਿਛਲੀ ਖ਼ਬਰ ਭਾਰਤੀ ਹਵਾਈ ਫ਼ੌਜ ਐਚ.ਏ.ਐਲ. ਤੋਂ ਖ਼ਰੀਦੇਗੀ 97 ਤੇਜਸ ਲੜਾਕੂ ਜਹਾਜ਼ ਅਗਲੀ ਖ਼ਬਰ ਜੀ. ਐੱਸ. ਟੀ. ਸੁਧਾਰ ਜਾਰੀ ਰਹਿਣਗੇ, ਅਰਥ ਵਿਵਸਥਾ ਦੇ ਮਜ਼ਬੂਤ ਹੋਣ ਨਾਲ ਟੈਕਸ ਬੋਝ ਹੋਰ ਘੱਟ ਹੋਵੇਗਾ-ਮੋਦੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।