17-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-07-2025

ਹਰ ਭਾਰਤੀ ਲਈ ਫ਼ਖ਼ਰ ਦਾ ਪਲ-ਰਾਜਨਾਥ ਸਿੰਘ

ਅਜੀਤ ਡੈਸਕ 16-07-2025
ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਕਿਹਾ ਕਿ ਗਰੁੱਪ ਕੈਪਟਨ ਸ਼ੁਭਾਂਸ਼ੂ ਸ਼ੁਕਲਾ ਦੀ ਐਕਸੀਓਮ-4 ਮਿਸ਼ਨ ਤਹਿਤ ਸਫ਼ਲ ਵਾਪਸੀ ਹਰ ਭਾਰਤੀ ਲਈ ਫ਼ਖ਼ਰ ਦਾ ਪਲ ਹੈ | ਉਨ੍ਹਾਂ ਨਾ ਕੇਵਲ ਪੁਲਾੜ ਯਾਤਰਾ ਕੀਤੀ ਬਲਕਿ ਭਾਰਤ ਦੀਆਂ ਉਮੀਦਾਂ ਨੂੰ ਨਵੀਆਂ ਉਚਾਈਆਂ ਤੱਕ ਪਹੁੰਚਾਇਆ ਹੈ | ਇਹ ਉਨ੍ਹਾਂ ਦੀ ਨਿੱਜੀ ਸਫਲਤਾ ਨਹੀਂ ਹੈ, ਬਲਕਿ ਭਾਰਤ ਦੀਆਂ ਪੁਲਾੜ ਵੱਲ ਵਧਦੀਆਂ ਉਮੀਦਾਂ ਵੱਲ ਵੱਡਾ ਕਦਮ ਹੈ | ਮੈਂ ਉਨ੍ਹਾਂ ਦੀਆਂ ਭਵਿੱਖ ਦੀਆਂ ਯੋਜਨਾਵਾਂ 'ਚ ਸਫਲਤਾ ਦੀ ਕਾਮਨਾ ਕਰਦਾ ਹਾਂ |

ਪਿਛਲੀ ਖ਼ਬਰ ਗਰੁੱਪ ਕੈਪਟਨ ਦਾ ਧਰਤੀ 'ਤੇ ਸਵਾਗਤ-ਰਾਸ਼ਟਰਪਤੀ ਅਗਲੀ ਖ਼ਬਰ ਗ਼ੈਰ-ਕਾਨੂੰਨੀ ਤਰੀਕੇ ਨਾਲ ਮਾਰੇ ਛਾਪੇ-ਕਲੇਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।