06-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-02-2020

ਜਨਤਾ ਨੇ 'ਆਪ' ਦੇ ਸ਼ਾਸਨ ਮਾਡਲ ਨੂੰ ਕੀਤਾ ਸਵੀਕਾਰ : ਸੌਰਭ ਭਾਰਦਵਾਜ

ਅਜੀਤ ਡੈਸਕ 11-02-2020

 ਨਵੀਂ ਦਿੱਲੀ, ਆਮ ਆਦਮੀ ਪਾਰਟੀ ਦੇ ਸੌਰਭ ਭਾਰਦਵਾਜ ਨੇ ਕਿਹਾ ਕਿ ਦਿੱਲੀ ਦੇ ਲੋਕਾਂ ਨੇ ਸਾਡੇ ਸ਼ਾਸਨ ਮਾਡਲ ਨੂੰ ਸਵੀਕਾਰ ਕੀਤਾ ਹੈ। ਵੋਟਿੰਗ ਕੇਂਦਰ 'ਚ ਫ਼ਿਲਹਾਲ ਉਹ ਦੇਖ ਸਕਦੇ ਹਾਂ ਕਿ ਭਾਜਪਾ ਉਮੀਦਵਾਰ ਦੀ ਤੁਲਨਾ 'ਚ ਉਨ੍ਹਾਂ ਦੁੱਗਣੀਆਂ ਵੋਟਾਂ ਮਿਲ ਰਹੀਆਂ ਹਨ।

 

ਪਿਛਲੀ ਖ਼ਬਰ ਦਿੱਲੀ ਵਿਧਾਨ ਸਭਾ ਚੋਣ ਨਤੀਜੇ : ਰੁਝਾਨਾਂ ਵਿਚ ਆਪ ਨੂੰ ਬਹੁਮਤ, ਭਾਜਪਾ ਵੀ ਹੋਈ ਮਜਬੂਤ, ਕਾਂਗਰਸ ਦਾ ਮਾੜਾ ਹਾਲ ਅਗਲੀ ਖ਼ਬਰ ਦਿੱਲੀ ਵਿਧਾਨ ਸਭਾ ਚੋਣ ਨਤੀਜੇ : ਸ਼ੁਰੂਆਤੀ ਰੁਝਾਨਾਂ 'ਚ 'ਆਪ' 18 ਸੀਟਾਂ ਅਤੇ ਭਾਜਪਾ 11 ਸੀਟਾਂ ਨਾਲ ਅੱਗੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।