11ਫਗਵਾੜਾ ਨਗਰ ਨਿਗਮ ਲਈ ਮੇਅਰ ਦੀ ਚੋਣ 25 ਨੂੰ ਹੋਵੇਗੀ
ਫਗਵਾੜਾ, 22 ਜਨਵਰੀ (ਹਰਜੋਤ ਸਿੰਘ ਚਾਨਾ)-ਇਥੋਂ ਦੇ ਨਗਰ ਨਿਗਮ ਦੀ ਪਿਛਲੇ ਮਹੀਨੇ 21 ਦਸੰਬਰ ਨੂੰ ਹੋਈਆਂ ਚੋਣਾਂ ਦੇ ਸਬੰਧ ਵਿਚ ਹੁਣ ਮੇਅਰ, ਸੀਨੀਅਰ ਡਿਪਟੀ ਮੇਅਰ ਤੇ ਉੱਪ ਮੇਅਰ ਦੀ ਚੋਣ ਤੇ ਸਹੁੰ ਚੁੱਕ ਸਮਾਗਮ 25 ਜਨਵਰੀ ਸ਼ਾਮ 4 ਵਜੇ ਆਡੀਟੋਰੀਅਮ...
... 10 hours 29 minutes ago