25-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-10-2026

ਲਗਾਤਾਰ ਵੱਧ ਰਹੀ ਹੈ, ਖਾਦੀ ਦੀ ਲੋਕਪ੍ਰਿਯਤਾ - ਪ੍ਰਧਾਨ ਮੰਤਰੀ

ਨਵੀਂ ਦਿੱਲੀ, 25 ਅਕਤੂਬਰ - 'ਮਨ ਕੀ ਬਾਤ' ਦੀ 139ਵੀਂ ਕੜੀ ਦੌਰਾਨ ਸੰਬੋਧਨ ਕਰਦਿਆਂ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ, ਖਾਦੀ ਦੀ ਲੋਕਪ੍ਰਿਯਤਾ...

ਅਜੀਤ ਡੈਸਕ 25-10-2026

ਨਵੀਂ ਦਿੱਲੀ, 25 ਅਕਤੂਬਰ - 'ਮਨ ਕੀ ਬਾਤ' ਦੀ 139ਵੀਂ ਕੜੀ ਦੌਰਾਨ ਸੰਬੋਧਨ ਕਰਦਿਆਂ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ, ਖਾਦੀ ਦੀ ਲੋਕਪ੍ਰਿਯਤਾ ਲਗਾਤਾਰ ਵੱਧ ਰਹੀ ਹੈ ਅਤੇ ਇਸ ਦੇ ਲਾਭ ਉਨ੍ਹਾਂ ਲੋਕਾਂ ਤੱਕ ਵੀ ਪਹੁੰਚ ਰਹੇ ਹਨ, ਜਿਨ੍ਹਾਂ ਦੇ ਹੁਨਰ ਅਤੇ ਸਖ਼ਤ ਮਿਹਨਤ ਨਾਲ ਖਾਦੀ ਦੇ ਦਸਤਕਾਰੀ ਉਤਪਾਦਾਂ ਵਰਗੀਆਂ ਕਈ ਚੀਜ਼ਾਂ ਤਿਆਰ ਹੁੰਦੀਆਂ ਹਨ।
 

ਪਿਛਲੀ ਖ਼ਬਰ ਜਥੇਦਾਰ ਗੜਗੱਜ ਵਲੋਂ 28 ਅਕਤੂਬਰ ਨੂੰ ਵਿਸ਼ਵ ਭਰ ਵਿਚ ਅਰਦਾਸ ਕਰਨ ਦਾ ਸੰਦੇਸ਼ ਅਗਲੀ ਖ਼ਬਰ ਜਾਪਾਨ ਦੇ 'ਗੁੱਡ ਡਿਜ਼ਾਈਨ ਅਵਾਰਡ' ਨਾਲ ਸਨਮਾਨਿਤ ਕੀਤਾ ਗਿਆ ਹੈ ਮਹਾਰਾਸ਼ਟਰ ਦੇ ਕਬਾਇਲੀ ਭਾਈਚਾਰਿਆਂ ਦੀ ਪੈਕੇਜਿੰਗ ਨੂੰ...