22-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-10-2026

ਭਾਰਤੀ ਤੈਰਾਕ ਮੁਹੰਮਦ ਸ਼ਮਸ ’ਤੇ ਜਿਨਸੀ ਸ਼ੋਸ਼ਣ ਦਾ ਦੋਸ਼, ਜਾਪਾਨ ਤੋਂ ਭੇਜਿਆ ‌ਗਿਆ ਵਾਪਸ

ਨਾਗੋਆ, 22 ਅਕਤੂਬਰ- ਪੈਰਾ ਏਸ਼ਿਅਨ ਖੇਡਾਂ ਵਿਚ ਹਿੱਸਾ ਲੈਣ ਵਾਲੇ ਭਾਰਤੀ ਤੈਰਾਕ ਮੁਹੰਮਦ ਸ਼ਮਸ ਆਲਮ ਸ਼ੇਖ ਨੂੰ ਜਾਪਾਨ ਤੋਂ ਡਿਪੋਰਟ ਕਰ ਦਿੱਤਾ ਗਿਆ ਹੈ। ਉਸ 'ਤੇ ਨਾਗੋਆ ਦੇ ਇਕ ਹੋਟਲ ਵਿਚ ਇਕ ਮਹਿਲਾ ਹਾਊਸਕੀਪਿੰਗ ਕਰਮਚਾਰੀ ਨਾਲ ਜਿਨਸੀ ਸ਼ੋਸ਼ਣ ਕਰਨ ਦਾ ਦੋਸ਼ ਲਗਾਇਆ ਗਿਆ ਹੈ।

ਅਜੀਤ ਡੈਸਕ 22-10-2026

ਨਾਗੋਆ, 22 ਅਕਤੂਬਰ- ਪੈਰਾ ਏਸ਼ਿਅਨ ਖੇਡਾਂ ਵਿਚ ਹਿੱਸਾ ਲੈਣ ਵਾਲੇ ਭਾਰਤੀ ਤੈਰਾਕ ਮੁਹੰਮਦ ਸ਼ਮਸ ਆਲਮ ਸ਼ੇਖ ਨੂੰ ਜਾਪਾਨ ਤੋਂ ਡਿਪੋਰਟ ਕਰ ਦਿੱਤਾ ਗਿਆ ਹੈ। ਉਸ 'ਤੇ ਨਾਗੋਆ ਦੇ ਇਕ ਹੋਟਲ ਵਿਚ ਇਕ ਮਹਿਲਾ ਹਾਊਸਕੀਪਿੰਗ ਕਰਮਚਾਰੀ ਨਾਲ ਜਿਨਸੀ ਸ਼ੋਸ਼ਣ ਕਰਨ ਦਾ ਦੋਸ਼ ਲਗਾਇਆ ਗਿਆ ਹੈ। ਇਹ ਘਟਨਾ ਸੋਮਵਾਰ 19 ਅਕਤੂਬਰ ਨੂੰ ਵਾਪਰੀ। ਆਲਮ ਸ਼ੇਖ ਨੂੰ ਮੰਗਲਵਾਰ 20 ਅਕਤੂਬਰ ਨੂੰ ਡਿਪੋਰਟ ਕੀਤਾ ਗਿਆ ਸੀ ਤੇ ਮਾਮਲੇ ਦੇ ਵੇਰਵੇ ਵੀਰਵਾਰ ਨੂੰ ਸਾਹਮਣੇ ਆਏ।

ਜਾਣਕਾਰੀ ਅਨੁਸਾਰ ਪੈਰਾ-ਉਲਿੰਪਿਕ ਕਮੇਟੀ ਆਫ਼ ਇੰਡੀਆ (ਪੀਸੀਆਈ) ਸ਼ਮਸ ਆਲਮ 'ਤੇ ਜੀਵਨ ਭਰ ਦੀ ਪਾਬੰਦੀ ਲਗਾਉਣ 'ਤੇ ਵਿਚਾਰ ਕਰ ਰਹੀ ਹੈ।

ਪਿਛਲੀ ਖ਼ਬਰ ਦਿਲਜੀਤ ਦੋਸਾਂਝ ਨੇ ਦਿੱਲੀ ਸ਼ੋਅ ਨੂੰ ਨਹੀਂ ਮਿਲੀ ਮਨਜ਼ੂਰੀ ਅਗਲੀ ਖ਼ਬਰ ਪ੍ਰੈੱਸ ਵਾਰਤਾ ਦੌਰਾਨ ਬਲਤੇਜ ਪੰਨੂ ਵਲੋਂ ਪੰਜਾਬ ਸਰਕਾਰ ਦੀਆਂ ਉਪਲਬੱਧੀਆਂ ਦਾ ਜ਼ਿਕਰ