ਮਾਨਸਾ, 22 ਅਕਤੂਬਰ ਗੁਰਚੇਤ ਸਿੰਘ ਫੱਤੇਵਾਲੀਆ) - ਮਾਨਸਾ ਦੇ ਵੀਰ ਨਗਰ ਸਥਿਤ ਅਸ਼ਵਨੀ ਕੁਮਾਰ ਦੇ ਘਰ ਸੀ.ਬੀ.ਆਈ. ਪਹੁੰਚ ਗਈ ਹੈ ਪੁਲਿਸ ਵਲੋਂ ਸਾਰਾ ਇਲਾਕਾ ਸੀਲ ਕਰਕੇ ਘਰ ਦੀ ਛਾਣਬੀਨ ਕੀਤੀ ਜਾ ਰਹੀ ਹੈ।
ਤਾਜ਼ਾ ਖ਼ਬਰਾਂ
Free
ਪਰਵਿੰਦਰ ਝੋਟਾ ਹੱਤਿਆਕਾਂਡ - ਅਸ਼ਵਨੀ ਕੁਮਾਰ ਦੇ ਘਰ ਪਹੁੰਚੀ ਸੀ.ਬੀ.ਆਈ.
ਮਾਨਸਾ, 22 ਅਕਤੂਬਰ ਗੁਰਚੇਤ ਸਿੰਘ ਫੱਤੇਵਾਲੀਆ) - ਮਾਨਸਾ ਦੇ ਵੀਰ ਨਗਰ ਸਥਿਤ ਅਸ਼ਵਨੀ ਕੁਮਾਰ ਦੇ ਘਰ ਸੀ.ਬੀ.ਆਈ. ਪਹੁੰਚ ਗਈ ਹੈ ਪੁਲਿਸ ਵਲੋਂ ਸਾਰਾ ਇਲਾਕਾ ਸੀਲ ਕਰਕੇ ਘਰ ਦੀ ਛਾਣਬੀਨ...
ਅਜੀਤ ਡੈਸਕ
22-10-2026