ਦਿੱਲੀ, 17 ਅਕਤੂਬਰ- ਅਭਿਜੀਤ ਦੀਪਕੇ ਨੂੰ ਜ਼ਮਾਨਤ ਮਿਲ ਗਈ ਹੈ। ਪੀਸ ਬਾਂਡ ਭਰਨ ਤੋਂ ਬਾਅਦ ਐਸ.ਈ.ਐਮ. (SEM) ਕੋਰਟ ਨੇ ਉਨ੍ਹਾਂ ਨੂੰ ਸ਼ਰਤਾਂ ਦੇ ਨਾਲ ਜ਼ਮਾਨਤ ਦਿੱਤੀ ਹੈ। ਦੀਪਕੇ ਨੂੰ ਸ਼ਾਂਤੀ ਭੰਗ ਕਰਨ ਦੇ ਦੋਸ਼ਾਂ ਤਹਿਤ ਗ੍ਰਿਫ਼ਤਾਰ ਕੀਤਾ ਗਿਆ ਸੀ। ਪੁਲਿਸ ਨੇ ਉਨ੍ਹਾਂ ਨੂੰ ਦੇਰ ਰਾਤ ਗ੍ਰਿਫ਼ਤਾਰ ਕੀਤਾ ਸੀ।
ਤਾਜ਼ਾ ਖ਼ਬਰਾਂ
Free
ਅਭਿਜੀਤ ਦੀਪਕੇ ਨੂੰ ਮਿਲੀ ਜ਼ਮਾਨਤ
ਦਿੱਲੀ, 17 ਅਕਤੂਬਰ- ਅਭਿਜੀਤ ਦੀਪਕੇ ਨੂੰ ਜ਼ਮਾਨਤ ਮਿਲ ਗਈ ਹੈ...
ਅਜੀਤ ਡੈਸਕ
17-10-2026