15-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-10-2026

ਪੰਜਾਬ ਬੰਦ ਦੀ ਕਾਲ ਨੂੰ ਬਿਆਸ ਵਿਖੇ ਮਿਲਿਆ ਸਮਰਥਨ

ਬਿਆਸ 15 ਅਕਤੂਬਰ, ਨਰਿੰਦਰ ਸਿੰਘ - ਪਰਵਿੰਦਰ ਸਿੰਘ ਝੋਟੇ ਦੇ ਕਤਲ ਸਬੰਧੀ ਵੱਖ ਵੱਖ ਜਥੇਬੰਦੀਆਂ ਵੱਲੋਂ ਪੰਜਾਬ ਬੰਦ ਦੇ ਕਾਲ ਦੇ ਸੱਦੇ ਤੇ ਬਿਆਸ ਵਿਖੇ ਦੁਕਾਨਾਂ ਮੁਕੰਮਲ ਤੌਰ ਤੇ ਬੰਦ ਹਨ। ਸੜਕੀ ਆਵਾਜਾਈ ਵੀ ਬਹੁਤ ਘੱਟ ਨਜ਼ਰ ਆਈ।

ਅਜੀਤ ਡੈਸਕ 15-10-2026

ਬਿਆਸ 15 ਅਕਤੂਬਰ, ਨਰਿੰਦਰ ਸਿੰਘ - ਪਰਵਿੰਦਰ ਸਿੰਘ ਝੋਟੇ ਦੇ ਕਤਲ ਸਬੰਧੀ ਵੱਖ ਵੱਖ ਜਥੇਬੰਦੀਆਂ ਵੱਲੋਂ ਪੰਜਾਬ ਬੰਦ ਦੇ ਕਾਲ ਦੇ ਸੱਦੇ ਤੇ ਬਿਆਸ ਵਿਖੇ ਦੁਕਾਨਾਂ ਮੁਕੰਮਲ ਤੌਰ ਤੇ ਬੰਦ ਹਨ। ਸੜਕੀ ਆਵਾਜਾਈ ਵੀ ਬਹੁਤ ਘੱਟ ਨਜ਼ਰ ਆਈ। ਆਸ ਪਾਸ ਦੇ ਪਿੰਡਾਂ ਵਿੱਚ ਵੀ ਦੁਕਾਨਾਂ ਬੰਦ ਕਰਕੇ ਸੱਦੇ ਨੂੰ ਭਰਵਾਂ ਹੁੰਗਾਰਾ ਮਿਲਿਆ ਹੈ। ਸਰਕਾਰੀ ਸਕੂਲਾਂ ਨੂੰ ਛੱਡ ਕੇ ਨਿੱਜੀ ਸਕੂਲ ਆਮ ਤੌਰ ਤੇ ਬੰਦ ਹੀ ਨਜ਼ਰ ਆ ਰਹੇ ਹਨ।

ਪਿਛਲੀ ਖ਼ਬਰ ਸਰਹੱਦੀ ਖੇਤਰ ਪੂਰਨ ਤੌਰ ਤੇ ਬੰਦ ਅਗਲੀ ਖ਼ਬਰ ਪਰਵਿੰਦਰ ਸਿੰਘ ਝੋਟਾ ਹੱਤਿਆ ਕਾਂਡ ਦੇ ਰੋਸ ਵਜੋਂ ਭੋਗਪੁਰ ਮੁਕੰਮਲ ਬੰਦ, ਵੱਖ-ਵੱਖ ਜਥੇਬੰਦੀਆਂ ਵੱਲੋਂ ਰੋਸ ਮਾਰਚ