01-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-10-2026

ਅਣਪਛਾਤੇ ਵਾਹਨ ਵਲੋਂ ਟੱਕਰ ਮਾਰੇ ਜਾਣ ਨਾਲ ਔਰਤ ਦੀ ਮੌਤ

ਬਿਆਸ, 1 ਅਕਤੂਬਰ (ਨਰਿੰਦਰ ਸਿੰਘ)- ਨੈਸ਼ਨਲ ਹਾਈਵੇ ਬਿਆਸ ਪੁੱਲ ਦੇ ਉੱਪਰ ਇਕ...

ਅਜੀਤ ਡੈਸਕ 01-10-2026

ਬਿਆਸ, 1 ਅਕਤੂਬਰ (ਨਰਿੰਦਰ ਸਿੰਘ)- ਨੈਸ਼ਨਲ ਹਾਈਵੇ ਬਿਆਸ ਪੁੱਲ ਦੇ ਉੱਪਰ ਇਕ ਹਾਦਸੇ ਵਿਚ ਔਰਤ ਦੀ ਮੌਕੇ ਤੇ ਮੌਤ ਹੋ ਗਈ। ਦੱਸਣ ਮੁਤਾਬਕ ਕਿਸੇ ਅਣਪਛਾਤੇ ਵਾਹਨ ਨਾਲ ਟੱਕਰ ਮਾਰੇ ਜਾਨ ਨਾਲ ਔਰਤ ਦੀ ਮੌਤ ਹੋਈ ਹੈ।

ਇਹ ਹਾਦਸਾ ਜਲੰਧਰ ਤੋਂ ਅੰਮ੍ਰਿਤਸਰ ਨੂੰ ਜਾਂਦਿਆਂ ਬਿਆਸ ਪੁਲ ਦੇ ਉੱਪਰ ਹੋਇਆ ਹੈ। ਪੁਲਿਸ ਅਧਿਕਾਰੀ ਮੌਕੇ 'ਤੇ ਪਹੁੰਚ ਕੇ ਜਾਂਚ ਕਰ ਰਹੇ ਹਨ। ਔਰਤ ਦੇ ਪਰਸ ਵਿਚੋਂ ਇਕ ਦਵਾਈ ਦੀ ਪਰਚੀ ਮਿਲੀ ਹੈ। ਇਸ ਦਵਾਈ ਦੀ ਪਰਚੀ ਦੀ ਸਹਾਇਤਾ ਦੇ ਨਾਲ ਮੋਬਾਈਲ ਨੰਬਰ ਜਾਨਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤਾਂ ਜੋ ਔਰਤ ਦੇ ਵਾਰਸਾਂ ਦਾ ਪਤਾ ਲਗਾਇਆ ਜਾ ਸਕੇ।

ਪਿਛਲੀ ਖ਼ਬਰ ਭੁਲੱਥ ਦਾਣਾ ਮੰਡੀ ਵਿਚ ਐਸ.ਡੀ.ਐਮ. ਰੁਪਿੰਦਰ ਪਾਲ ਸਿੰਘ ਅਤੇ ਅਰਮੈਨ ਸਰਬਜੀਤ ਸਿੰਘ ਪੱਪਲ ਨੇ ਕਰਵਾਈ ਝੋਨੇ ਦੀ ਖਰੀਦ ਸ਼ੁਰ... ਅਗਲੀ ਖ਼ਬਰ ਰੈਲੀ ਵਿਚ ਗਏ ਪ੍ਰਵਾਸੀ ਮਜ਼ਦੂਰ ਦੀ ਅਗਲੇ ਦਿਨ ਖੇਤਾਂ ਵਿਚੋਂ ਮਿਲੀ ਲਾਸ਼