26-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-09-2026

ਸੀਮੈਂਟ ਨਾਲ ਭਰਿਆ ਟਰੱਕ ਸੜਕ ਵਿਚਕਾਰ ਪਲਟਿਆ

ਜੈਂਤੀਪੁਰ (ਅੰਮ੍ਰਿਤਸਰ), 26 ਸਤੰਬਰ (ਭੁਪਿੰਦਰ ਸਿੰਘ ਗਿੱਲ) - ਕੱਥੂਨੰਗਲ ਤੋਂ ਥੋੜੀ ਦੁਰ ਗੋਪਾਲਪੁਰ ਦੇ ਬਾਵਾ ਲਾਲ ਮੰਦਿਰ ਕੋਲ ਸੀਮੈਂਟ ਨਾਲ...

ਅਜੀਤ ਡੈਸਕ 26-09-2026

ਜੈਂਤੀਪੁਰ (ਅੰਮ੍ਰਿਤਸਰ), 26 ਸਤੰਬਰ (ਭੁਪਿੰਦਰ ਸਿੰਘ ਗਿੱਲ) - ਕੱਥੂਨੰਗਲ ਤੋਂ ਥੋੜੀ ਦੁਰ ਗੋਪਾਲਪੁਰ ਦੇ ਬਾਵਾ ਲਾਲ ਮੰਦਿਰ ਕੋਲ ਸੀਮੈਂਟ ਨਾਲ ਭਰਿਆ ਟੱਰਕ ਸੜਕ ਵਿਚਕਾਰ ਪਲਟ ਗਿਆ। ਰਾਹਤ ਵਾਲੀ ਗੱਲ ਇਹ ਰਹੀ ਕਿ ਇਕ ਵੱਡਾ ਹਾਸਦਾ ਹੋਣੋ ਟਲ ਗਿਆ ਕਿਉਂ ਕਿ ਟਰੱਕ ਦੇ ਪਿੱਛੇ ਸਵਾਰੀਆਂ ਨਾਲ ਭਰੀ ਬੱਸ ਆ ਰਹੀ ਸੀ । ਇਹ ਟਰੱਕ ਸੀਮੈਂਟ ਨਾਲ ਭਰਿਆ ਹੋਇਆ ਸੀ  ਇਹ ਟਰੱਕ ਡਰਾਇਵਰ ਨੇ ਦੱਸਿਆ ਸਵੇਰੇ ਤੜਕ ਸਾਰ ਅੰਮ੍ਰਿਤਸਰ ਤੋਂ ਬਟਾਲਾ ਸਾਈਡ ਨੂੰ ਆ ਰਿਹਾ ਸੀ ਅਚਾਨਕ ਇਕ ਕਾਰ ਚਾਲਕ ਵਲੋਂ ਕੱਟ ਮਾਰਨ ਕਾਰਨ ਹਾਦਸਾ ਵਾਪਰਿਆ ਹੈ। ਪਰ ਖੁਸ਼ਕਿਸਮਤੀ ਨਾਲ ਮੈਂ ਵਾਲ-ਵਾਲ ਬਚ ਗਿਆ।

ਪਿਛਲੀ ਖ਼ਬਰ ਅਜਨਾਲਾ ਪੁਲਸ ਬਦਮਾਸ਼ ਮੁਕਾਬਲੇ ਦੌਰਾਨ ਜ਼ਖ਼ਮੀ ਹੋਏ ਪੁਲਿਸ ਮੁਲਾਜ਼ਮ ਦੀ ਤਸਵੀਰ ਆਈ ਸਾਹਮਣੇ ਅਗਲੀ ਖ਼ਬਰ ਮੋਟਰਸਾਈਕਲ ਦੀ ਟੱਕਰ ਤੋਂ ਬਾਅਦ ਹੋਏ ਝਗੜੇ ਦੌਰਾਨ ਕੁੱਟਮਾਰ ਦੇ ਦੋਸ਼ ਵਿਚ 2 ਵਿਅਕਤੀ ਗ੍ਰਿਫ਼ਤਾਰ