ਸੰਘੋਲ (ਸੰਗਰੂਰ), 18 ਸਤੰਬਰ (ਪਰਮਵੀਰ ਸਿੰਘ ਧਨੋਆ) - ਖਮਾਣੋਂ 'ਚ ਲੋਕਾਂ ਕੋਲੋਂ ਫਰੌਤੀ ਮੰਗਣ ਵਾਲੇ ਦੋ ਮੁਲਜ਼ਮ ਦਾ ਖਮਾਣੋਂ ਪੁਲਿਸ ਨੇ ਪਿੰਡ ਸੰਘੋਲ ਨੇੜੇ ਹਥਿਆਰ ਬਰਾਮਦਗੀ ਮੌਕੇ ਐਨਕਾਊਂਟਰ ਕੀਤਾ । ਕਾਰਵਾਈ ਦੌਰਾਨ ਇਕ ਪੁਲਿਸ ਮੁਲਾਜ਼ਮ ਵੀ ਜ਼ਖਮੀ ਹੋਇਆ ਹੈ। ਦੋਵੇਂਮੁਲਜ਼ਮਾਂ ਅਤੇ ਪੁਲਿਸ ਮੁਲਾਜ਼ਮ ਨੂੰ ਇਲਾਜ ਲਈ ਹਸਪਤਾਲ ਲੈ ਜਾਇਆ ਗਿਆ ਹੈ।
ਤਾਜ਼ਾ ਖ਼ਬਰਾਂ
Free
ਫਿਰੌਤੀ ਮੰਗਣ ਵਾਲੇ ਦੋ ਮੁਲਜ਼ਮਾਂ ਦਾ ਪੁਲਿਸ ਐਨਕਾਊਂਟਰ
ਸੰਘੋਲ (ਸੰਗਰੂਰ), 18 ਸਤੰਬਰ (ਪਰਮਵੀਰ ਸਿੰਘ ਧਨੋਆ) - ਖਮਾਣੋਂ 'ਚ ਲੋਕਾਂ ਕੋਲੋਂ ਫਰੌਤੀ ਮੰਗਣ ਵਾਲੇ ਦੋ ਮੁਲਜ਼ਮ ਦਾ ਖਮਾਣੋਂ ਪੁਲਿਸ ਨੇ ਪਿੰਡ ਸੰਘੋਲ ਨੇੜੇ ਹਥਿਆਰ...
ਅਜੀਤ ਡੈਸਕ
18-09-2026