ਚੰਡੀਗੜ੍ਹ, 15 ਸਤੰਬਰ - ਆਮ ਆਦਮੀ ਪਾਰਟੀ ਦੇ ਪੰਜਾਬ ਪ੍ਰਭਾਰੀ ਮਨੀਸ਼ ਸਿਸੋਦੀਆ ਅਤੇ ਪੰਜਾਬ ਪ੍ਰਧਾਨ ਅਮਨ ਅਰੋੜਾ ਦੀ ਸਹਿਮਤੀ ਨਾਲ ਪੱਤਰ ਜਾਰੀ ਕਰ ਪਾਰਟੀ ਦੇ ਇਕ ਸੂਬਾ ਸੰਯੁਕਤ ਸਕੱਤਰ (ਯੂਥ), ਇਕ ਜ਼ਿਲ੍ਹਾ ਇੰਚਾਰਜ (ਯੂਥ), 2 ਜ਼ਿਲ੍ਹਾ ਉਪ੍ਰਧਾਨ (ਯੂਥ), ਇਕ ਜ਼ਿਲ੍ਹਾ ਵਾਈਸ ਕੋਆਰਡੀਨੇਟਰ (ਐੱਸ.ਸੀ), ਇਕ ਜ਼ਿਲ੍ਹਾ ਸਕੱਤਰ (ਯੂਥ), 4 ਨਵੇਂ ਜ਼ਿਲ੍ਹਾ ਸੰਯੁਕਤ ਸਕੱਤਰ (ਯੂਥ), 2 ਹਲਕਾ ਸੰਗਠਨ ਇੰਚਾਰਜ , 5 ਹਲਕਾ ਕੋਆਰਡੀਨੇਟਰ (ਯੂਥ), ਇਕ ਹਲਕਾ ਕੋਆਰਡੀਨੇਟਰ (ਔਰਤ) ਅਤੇ ਇਕ ਹਲਕਾ ਕੋਆਰਡੀਨੇਟਰ (ਵਿਰਾਸਤ ਸੇਵਾ ਸੰਗਠਨ) ਨਿਯੁਕਤ ਕੀਤੇ ਗਏ ਹਨ।
ਤਾਜ਼ਾ ਖ਼ਬਰਾਂ
Free
ਆਮ ਆਦਮੀ ਪਾਰਟੀ ਵਲੋਂ 19 ਨਵੇਂ ਅਹੁਦੇਦਾਰ ਨਿਯੁਕਤ
ਚੰਡੀਗੜ੍ਹ, 15 ਸਤੰਬਰ - ਆਮ ਆਦਮੀ ਪਾਰਟੀ ਦੇ ਪੰਜਾਬ ਪ੍ਰਭਾਰੀ ਮਨੀਸ਼ ਸਿਸੋਦੀਆ ਅਤੇ ਪੰਜਾਬ ਪ੍ਰਧਾਨ ਅਮਨ ਅਰੋੜਾ ਦੀ ਸਹਿਮਤੀ ਨਾਲ ਪੱਤਰ ਜਾਰੀ ਕਰ ਪਾਰਟੀ ਦੇ ਇਕ ਸੂਬਾ ਸੰਯੁਕਤ...
ਅਜੀਤ ਡੈਸਕ
15-09-2026