13-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-09-2026

ਸਾਬਕਾ ਸਰਪੰਚ ਦੇ ਬਾਗ ਚ ਬਣੇ ਘਰ ਮਕਾਨ ਢਾਹੁਣ ਨੂੰ ਲੈ ਕੇ ਡੇਰੇ 9 ਸੇਵਾਦਾਰਾਂ 'ਤੇ ਮਾਮਲਾ ਦਰਜ਼

ਅਮਰਕੋਟ (ਤਰਨਤਾਰਨ), 13 ਦਸੰਬਰ (ਭੱਟੀ) - ਅਮਰਕੋਟ ਨੇੜੇ ਪਿੰਡ ਵਲਟੋਹਾ ਬੀ.ਐਸ.ਐਫ਼. ਹੈਡਕੁਵਾਟਰ ਦੇ ਸਾਹਮਣੇ ਡੇਰਾ ਹਰੀ ਦਰਵੇਸ਼ ਦੇਹਰਾਦੂਨ ਵਾਲਿਆਂ...

ਅਜੀਤ ਡੈਸਕ 13-09-2026

ਅਮਰਕੋਟ (ਤਰਨਤਾਰਨ), 13 ਦਸੰਬਰ (ਭੱਟੀ) - ਅਮਰਕੋਟ ਨੇੜੇ ਪਿੰਡ ਵਲਟੋਹਾ ਬੀ.ਐਸ.ਐਫ਼. ਹੈਡਕੁਵਾਟਰ ਦੇ ਸਾਹਮਣੇ ਡੇਰਾ ਹਰੀ ਦਰਵੇਸ਼ ਦੇਹਰਾਦੂਨ ਵਾਲਿਆਂ ਦੇ ਸੇਵਾਦਾਰਾਂ ਵਲੋਂ ਸਾਬਕਾ ਸਰਪੰਚ ਮੁਕੰਮਲਜੀਤ ਸਿੰਘ ਮਲਕਾ ਦੇ ਬਾਗ 'ਚ ਪਏ ਕਮਰੇ ਨੂੰ ਢਾਹੁਣ 'ਤੇ ਕਥਿਤ ਤੌਰ 'ਤੇ ਗੋਲੀ ਚਲਾਉਣ ਦੀ ਉਨ੍ਹਾਂ ਦਿੱਤੀ ਦਰਖਾਸ਼ਤ ਤੋਂ ਬਾਅਦ ਥਾਣਾ ਵਲਟੋਹਾ ਦੇ ਐਸ.ਐਚ.ਓ. ਬਲਜਿੰਦਰ ਸਿੰਘ ਦੇ ਦੱਸਣ ਮੁਤਾਬਕ ਦਿਲਬਾਗ ਸਿੰਘ ਵਾਸੀ ਮਹਿਦੀਪੁਰ, ਨਰੰਦਰ ਸਿੰਘ, ਤਿੰਦਰ ਸਿੰਘ,ਗੁਰਮੀਤ ਸਿੰਘ,ਜਸਬੀਰ ਸਿੰਘ,ਲਖਵਿੰਦਰ ਸਿੰਘ,ਗੁਰਵੇਲ ਸਿੰਘ ਆਦਿ 'ਤੇ ਅਸਲਾ ਐਕਟ ਤਹਿਤ ਮਾਮਲਾ ਦਰਜ਼ ਕਰਕੇ ਅਗਲੇਰੀ ਕਰਵਾਈ ਆਰੰਭ ਕਰ ਦਿੱਤੀ ਗਈ ਹੈ।

ਪਿਛਲੀ ਖ਼ਬਰ ਗੱਲਬਾਤ ਕਰਨ ਲਈ ਪ੍ਰਦਰਸ਼ਨ ਕਰ ਰਹੇ ਸੇਵਾ ਮੁਕਤ ਮੁਲਾਜ਼ਮਾਂ ਦੇ ਵਿਚਕਾਰ ਪਹੁੰਚੇ ਅਮਨ ਅਰੋੜਾ ਅਗਲੀ ਖ਼ਬਰ ਗੁਲਜ਼ਾਰ ਸਿੰਘ ਖੁਦਕੁਸ਼ੀ ਮਾਮਲੇ ’ਤੇ ਸਚਿਨ ਪਾਇਲਟ ਨੂੰ ਧਾਲੀਵਾਲ ਦਾ ਕਰਾਰਾ ਜਵਾਬ, ਪਹਿਲਾਂ ਰਾਜਾ ਵੜਿੰਗ ਦੇ ਘਰ ਦਾ ਘਿਰ...