08-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-09-2026

ਮੁਹਾਲੀ ਪੁਲਿਸ ਵਲੋਂ 'ਆਪਰੇਸ਼ਨ ਨਾਈਟ ਡੋਮੀਨੇਸ਼ਨ' ਰਾਤ ਸ਼ੁਰੂ

ਐੱਸ. ਏ. ਐੱਸ. ਨਗਰ (ਮੁਹਾਲੀ), 8 ਸਤੰਬਰ (ਕਪਿਲ ਵਧਵਾ)– ਮੁਹਾਲੀ ਪੁਲਿਸ ਵਲੋਂ ਆਪਰੇਸ਼ਨ ਨਾਈਟ...

ਅਜੀਤ ਡੈਸਕ 08-09-2026

ਐੱਸ. ਏ. ਐੱਸ. ਨਗਰ (ਮੁਹਾਲੀ), 8 ਸਤੰਬਰ (ਕਪਿਲ ਵਧਵਾ)– ਮੁਹਾਲੀ ਪੁਲਿਸ ਵਲੋਂ ਆਪਰੇਸ਼ਨ ਨਾਈਟ ਡੋਮੀਨੇਸ਼ਨ ਰਾਤ ਸ਼ੁਰੂ ਕੀਤੀ ਗਈ। 7 ਤੋਂ 11 ਵਜੇ ਤੱਕ ਵਿਸ਼ੇਸ਼ ਨਾਕਾਬੰਦੀ ਹੋਵੇਗੀ। ਇਸੇ ਲੜੀ ਤਹਿਤ ਮੁਹਾਲੀ ਦੀ ਵਿਅਸਤ ਮਾਰਕੀਟ ਫੇਜ਼ 3ਬੀ2 ਵਿਖੇ ਨਾਕਾਬੰਦੀ ਕੀਤੀ ਗਈ ਹੈ।

ਜਿਸ ਦੌਰਾਨ ਬਿਨ੍ਹਾਂ ਨੰਬਰ ਪਲੇਟ ਵਾਲੇ ਵਾਹਨਾ ਅਤੇ ਸ਼ੱਕੀ ਅਨਸਰਾਂ ਨੂੰ ਰੋਕ ਕੇ ਤਲਾਸ਼ੀ ਲਈ ਜਾ ਰਹੀ ਹੈ। ਕੁੱਝ ਹੀ ਦੇਰ ਵਿਚ ਮੁਹਾਲੀ ਦੇ ਨਵ ਨਿਯੁਕਤ ਐਸ.ਐਸ.ਪੀ. ਆਈ.ਪੀ.ਐਸ. ਵਰੁਣ ਸ਼ਰਮਾ ਵਲੋਂ ਨਾਕਾਬੰਦੀ ਪਹੁੰਚ ਕੇ ਨਿਰੀਖਣ ਕੀਤਾ ਜਾਵੇਗਾ ਅਤੇ ਪੱਤਰਕਾਰਾਂ ਨਾਲ ਆਪਰੇਸ਼ਨ ਨਾਈਟ ਡੋਮੀਨੇਸ਼ਨ ਦੇ ਵੇਰਵੇ ਵੀ ਸਾਂਝੇ ਕੀਤੇ ਜਾਣਗੇ।

ਪਿਛਲੀ ਖ਼ਬਰ ਭਾਜਪਾ ਨੇ ਮੋਹਨਜੀਤ ਸ਼ੇਰੋ ਅਤੇ ਗੁਲਜਾਰ ਸਿੰਘ ਤੂਰਬੰਜਾਰਾ ਮਾਮਲਿਆਂ 'ਚ ਮੰਗੀ ਸੀ.ਬੀ.ਆਈ. ਦੀ ਜਾਂਚ ਅਗਲੀ ਖ਼ਬਰ ਔਰਤ ਨੇ ਆਪਣੀ ਜੀਵਨ ਲੀਲਾ ਸਮਾਪਤ ਕੀਤੀ