07-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-09-2026

ਨਿੱਜੀ ਭਾਈਵਾਲੀ ਰਾਹੀਂ ਮੁੱਖ ਖੇਤਰਾਂ ’ਚ ਯੂਏਈ ਪੂੰਜੀ ਨੂੰ ਪੰਜਾਬ ’ਚ ਲਿਆਉਣ ਦੇ ਮੌਕਿਆਂ 'ਤੇ ਅਮਨ ਅਰੋੜਾ ਨੇ ਕੀਤੀ ਚਰਚਾ

ਚੰਡੀਗੜ੍ਹ, 7 ਜੂਲਾਈ- ਦੁਬਈ ਦੇ ਏਆਈਐਮ (ਸਾਲਾਨਾ ਨਿਵੇਸ਼ਕ ਸੰਮੇਲਨ) 2026 ਵਿਖੇ ਯੂਏਈ ਇੰਟਰਨੈਸ਼ਨਲ ਇਨਵੈਸਟਮੈਂਟ....

ਅਜੀਤ ਡੈਸਕ 07-09-2026

ਚੰਡੀਗੜ੍ਹ, 7 ਜੂਲਾਈ- ਦੁਬਈ ਦੇ ਏਆਈਐਮ (ਸਾਲਾਨਾ ਨਿਵੇਸ਼ਕ ਸੰਮੇਲਨ) 2026 ਵਿਖੇ ਯੂਏਈ ਇੰਟਰਨੈਸ਼ਨਲ ਇਨਵੈਸਟਮੈਂਟ ਕੌਂਸਲ (ਯੂਏਈਆਈਆਈਸੀ) ਦੇ ਸਕੱਤਰ ਜਨਰਲ, ਐੱਚ.ਈ. ਅਬਦੁੱਲਾ ਅਹਿਮਦ ਅਲ ਸੁਵੈਦੀ ਨਾਲ ਅਮਨ ਅਰੋੜਾ ਨੇ ਮੁਲਾਕਾਤ ਕੀਤੀ।

ਇਸ ਦੌਰਾਨ ਉਨ੍ਹਾਂ ਨੇ ਸਰਕਾਰੀ, ਅਰਧ-ਸਰਕਾਰੀ ਅਤੇ ਨਿੱਜੀ ਭਾਈਵਾਲੀ ਰਾਹੀਂ ਮੁੱਖ ਖੇਤਰਾਂ ਵਿਚ ਯੂਏਈ ਪੂੰਜੀ ਨੂੰ ਪੰਜਾਬ ਵਿਚ ਲਿਆਉਣ ਦੇ ਮੌਕਿਆਂ 'ਤੇ ਚਰਚਾ ਕੀਤੀ।

 

ਪਿਛਲੀ ਖ਼ਬਰ ਮਟੀਆ ਤੋਂ 70 ਪਰਿਵਾਰ ਅਕਾਲੀ ਦਲ ਵਾਰਿਸ ਪੰਜਾਬ ਦੇ 'ਚ ਸ਼ਾਮਿਲ ਅਗਲੀ ਖ਼ਬਰ ਜਥੇਦਾਰ ਗੜਗੱਜ ਵਲੋਂ ਹਿਮਾਚਲ ਪ੍ਰਦੇਸ਼ ਦੇ ਬੋਰਡਿੰਗ ਸਕੂਲ ’ਚ ਸਿੱਖ ਬੱਚੇ ਨਾਲ ਰੈਗਿੰਗ ਦੀ ਨਿੰਦਾ