ਜਲੰਧਰ, 7 ਸਤੰਬਰ - ਪੰਜਾਬ ਕਾਂਗਰਸ ਪ੍ਰਚਾਰ ਕਮੇਟੀ ਦੇ ਚੇਅਰਮੈਨ ਚਰਨਜੀਤ ਸਿੰਘ ਚੰਨੀ ਨੇ ਕਿਹਾ, "ਅਸੀਂ ਆਰਐਸਐਸ ਅਤੇ ਭਾਜਪਾ ਦੀ ਮਾਨਸਿਕਤਾ ਵਿਰੁੱਧ ਵਿਰੋਧ ਪ੍ਰਦਰਸ਼ਨ ਕੀਤਾ ਹੈ, ਖ਼ਾਸ ਤੌਰ 'ਤੇ ਉਸ ਘਟਨਾ ਦੇ ਸੰਬੰਧ ਵਿਚ ਜਿੱਥੇ ਮਲਿਕਅਰੁਜਨ ਖੜਗੇ ਦੇ ਪੈਰ ਰੱਖਣ ਤੋਂ ਬਾਅਦ ਸਟੇਜ ਨੂੰ 'ਸ਼ੁੱਧ' ਕੀਤਾ ਗਿਆ ਸੀ। ਉਨ੍ਹਾਂ ਨੇ ਸਟੇਜ ਨੂੰ 'ਦੂਸ਼ਿਤ' ਮੰਨਿਆ ਕਿਉਂਕਿ ਇਕ ਦਲਿਤ ਨੇ ਇਸ 'ਤੇ ਪੈਰ ਰੱਖਿਆ ਸੀ... ਜ਼ਿੰਮੇਵਾਰ ਲੋਕਾਂ ਵਿਰੁੱਧ ਐਫਆਈਆਰ ਦਰਜ ਕੀਤੀ ਜਾਣੀ ਚਾਹੀਦੀ ਹੈ... ਇਹ ਵਿਰੋਧ ਪ੍ਰਦਰਸ਼ਨ ਸਾਡੇ ਗੁੱਸੇ ਦੇ ਪ੍ਰਗਟਾਵਾ ਅਤੇ ਸਰਕਾਰ ਨੂੰ ਚਿਤਾਵਨੀ ਹੈ।"
ਤਾਜ਼ਾ ਖ਼ਬਰਾਂ
Free
ਅਸੀਂ ਆਰਐਸਐਸ ਅਤੇ ਭਾਜਪਾ ਦੀ ਮਾਨਸਿਕਤਾ ਵਿਰੁੱਧ ਵਿਰੋਧ ਕੀਤਾ ਹੈ ਪ੍ਰਦਰਸ਼ਨ - ਚੰਨੀ
ਜਲੰਧਰ, 7 ਸਤੰਬਰ - ਪੰਜਾਬ ਕਾਂਗਰਸ ਪ੍ਰਚਾਰ ਕਮੇਟੀ ਦੇ ਚੇਅਰਮੈਨ ਚਰਨਜੀਤ ਸਿੰਘ ਚੰਨੀ ਨੇ ਕਿਹਾ, "ਅਸੀਂ ਆਰਐਸਐਸ ਅਤੇ ਭਾਜਪਾ ਦੀ ਮਾਨਸਿਕਤਾ ਵਿਰੁੱਧ ਵਿਰੋਧ ਪ੍ਰਦਰਸ਼ਨ ਕੀਤਾ ਹੈ, ਖ਼ਾਸ ਤੌਰ 'ਤੇ ਉਸ ਘਟਨਾ ਦੇ ਸੰਬੰਧ...
ਅਜੀਤ ਡੈਸਕ
07-09-2026