ਜਲੰਧਰ, 7 ਸਤੰਬਰ (ਐੱਸਐੱਸ ਲੋਹੀਆ) - ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਅਗਵਾਈ ਵਿਚ ਅੱਜ ਜਲੰਧਰ ਵਿਖੇ ਜਾਤੀਵਾਦ ਨੂੰ ਲੈ ਕੇ ਰਾਹੁਲ ਗਾਂਧੀ ਖ਼ਿਲਾਫ਼ ਦਰਜ ਕੀਤੀ ਐੱਫਆਈਆਰ ਦੇ ਸੰਬੰਧ ’ਚ ਕਾਂਗਰਸ ਵਲੋਂ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਇਸ ਪ੍ਰਦਸ਼ਨ ਵਿਚ ਸੁਖਜਿੰਦਰ ਸਿੰਘ ਰੰਧਾਵਾ, ਪ੍ਰਗਟ ਸਿੰਘ, ਲਾਡੀ ਸ਼ੇਰੋਵਾਲੀਆ, ਨਵਜੋਤ ਦਹੀਆ, ਸੁਰਿੰਦਰ ਚੌਧਰੀ, ਰਜਿੰਦਰ ਬੇਰੀ, ਮੁਹੰਮਦ ਸਦੀਕ, ਡਾਕਟਰ ਜਸਲੀਨ ਸੇਠੀ, ਸ਼ੇਰੀ ਚੱਡਾ, ਗੁਰਵਿੰਦਰ ਪਾਲ ਸਿੰਘ, ਬੰਟੀ ਨੀਲ ਕੰਠ, ਜਗਦੀਪ ਸਿੰਘ ਸੋਨੂ ਸੰਧੜ, ਰਾਜਿੰਦਰ ਸਿੰਘ ਸਾਬਕਾ ਐੱਸਐੱਸਪੀ ਤੋਂ ਇਲਾਵਾ ਹਲਕਾ ਇੰਚਾਰਜ ਅਤੇ ਐੱਮਐੱਲਏ ਵੀ ਪਹੁੰਚੇ
ਤਾਜ਼ਾ ਖ਼ਬਰਾਂ
Free
ਜਾਤੀਵਾਦ ਨੂੰ ਲੈ ਕੇ ਰਾਹੁਲ ਗਾਂਧੀ ਖ਼ਿਲਾਫ਼ ਦਰਜ ਕੀਤੀ ਐੱਫਆਈਆਰ ਦੇ ਸੰਬੰਧ ’ਚ ਕਾਂਗਰਸ ਦਾ ਰੋਸ ਪ੍ਰਦਰਸ਼ਨ
ਜਲੰਧਰ, 7 ਸਤੰਬਰ (ਐੱਸਐੱਸ ਲੋਹੀਆ) - ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਅਗਵਾਈ ਵਿਚ ਅੱਜ ਜਲੰਧਰ ਵਿਖੇ ਜਾਤੀਵਾਦ ਨੂੰ ਲੈ ਕੇ ਰਾਹੁਲ ਗਾਂਧੀ ਖ਼ਿਲਾਫ਼ ਦਰਜ ਕੀਤੀ ਐੱਫਆਈਆਰ ਦੇ ਸੰਬੰਧ ’ਚ ਕਾਂਗਰਸ ਵਲੋਂ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ।
ਅਜੀਤ ਡੈਸਕ
07-09-2026