ਸ਼ਿਮਲਾ, 6 ਸਤੰਬਰ - ਹਿਮਾਚਲ ਪ੍ਰਦੇਸ਼ ਵਿਚ ਮਾਨਸੂਨ ਦੀ ਬਰਸਾਤ ਕਹਿਰ ਬਣ ਕੇ ਵਰ੍ਹੀਂ ਹੈ। ਬਰਸਾਤ ਕਾਰਨ ਹੁਣ ਤੱਕ 270 ਮੌਤਾਂ ਹੋ ਚੁੱਕੀਆਂ ਹਨ, 492 ਜ਼ਖ਼ਮੀ ਤੇ 3 ਲਾਪਤਾ ਹਨ। 110 ਤੋਂ ਵੱਧ ਘਰ ਬੁਰੀ ਤਰਾਂ ਨੁਕਸਾਨੇ ਗਏ ਹਨ। ਇਸ ਤੋਂ ਇਲਾਵਾ ਸੜਕਾਂ ਵੀ ਬੁਰੀ ਤਰਾਂ ਨੁਕਸਾਨੀਆਂ ਗਈਆਂ ਹਨ। ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਨੇ ਕਿਹਾ ਕਿ ਹਿਮਾਚਲ ਪ੍ਰਦੇਸ਼ ਨੂੰ ਰਾਹਤ ਰਾਸ਼ੀ ਲਈ ਦੇਰੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਕੇਂਦਰ ਸਰਕਾਰ ਤੋਂ ਮੰਗ ਕੀਤੀ ਕਿ ਸੂਬੇ ਨੂੰ ਜਲਦ ਤੋਂ ਜਲਦ ਸਹਾਇਤਾ ਰਾਸ਼ੀ ਜਾਰੀ ਕੀਤੀ ਜਾਵੇ।
ਤਾਜ਼ਾ ਖ਼ਬਰਾਂ
Free
ਹਿਮਾਚਲ ਪ੍ਰਦੇਸ਼ ਵਿਚ ਬਰਸਾਤ ਦਾ ਕਹਿਰ, ਹੁਣ ਤੱਕ 270 ਮੌਤਾਂ
ਸ਼ਿਮਲਾ, 6 ਸਤੰਬਰ - ਹਿਮਾਚਲ ਪ੍ਰਦੇਸ਼ ਵਿਚ ਮਾਨਸੂਨ ਦੀ ਬਰਸਾਤ ਕਹਿਰ ਬਣ ਕੇ ਵਰ੍ਹੀਂ ਹੈ। ਬਰਸਾਤ ਕਾਰਨ ਹੁਣ ਤੱਕ 270 ਮੌਤਾਂ ਹੋ ਚੁੱਕੀਆਂ ਹਨ, 492 ਜ਼ਖ਼ਮੀ ਤੇ 3 ਲਾਪਤਾ ਹਨ। 110 ਤੋਂ ਵੱਧ ਘਰ ਬੁਰੀ ਤਰਾਂ ਨੁਕਸਾਨੇ ਗਏ...
ਅਜੀਤ ਡੈਸਕ
06-09-2026