ਸ਼ਾਜਾਪੁਰ (ਮੱਧ ਪ੍ਰਦੇਸ਼), 6 ਸਤੰਬਰ - ਮੱਧ ਪ੍ਰਦੇਸ਼ ਦੇ ਸ਼ਾਜਾਪੁਰ ਵਿਚ ਨੈਸ਼ਨਲ ਹਾਈਵੇ-52 'ਤੇ ਇਕ ਯਾਤਰੀ ਬੱਸ ਡਿਵਾਈਡਰ ਨਾਲ ਟਕਰਾ ਗਈ। ਬੱਸ ਸਿਰੋਂਜ ਤੋਂ ਇੰਦੌਰ ਜਾ ਰਹੀ ਸੀ। ਇਸ ਵਿਚ ਲਗਭਗ 40 ਯਾਤਰੀ ਸਵਾਰ ਸਨ। ਇਹ ਹਾਦਸਾ ਦੇਰ ਰਾਤ ਟੁਕਰਾਣਾ ਜੋੜ ਨੇੜੇ ਵਾਪਰਿਆ। ਜ਼ਖਮੀ ਯਾਤਰੀਆਂ ਦਾ ਜ਼ਿਲ੍ਹਾ ਹਸਪਤਾਲ ਵਿਚ ਇਲਾਜ ਚੱਲ ਰਿਹਾ ਹੈ।
ਤਾਜ਼ਾ ਖ਼ਬਰਾਂ
Free
ਮੱਧ ਪ੍ਰਦੇਸ਼ - ਡਿਵਾਈਡਰ ਨਾਲ ਟਕਰਾਈ ਯਾਤਰੀ ਬੱਸ
ਸ਼ਾਜਾਪੁਰ (ਮੱਧ ਪ੍ਰਦੇਸ਼), 6 ਸਤੰਬਰ - ਮੱਧ ਪ੍ਰਦੇਸ਼ ਦੇ ਸ਼ਾਜਾਪੁਰ ਵਿਚ ਨੈਸ਼ਨਲ ਹਾਈਵੇ-52 'ਤੇ ਇਕ ਯਾਤਰੀ ਬੱਸ ਡਿਵਾਈਡਰ ਨਾਲ ਟਕਰਾ ਗਈ। ਬੱਸ ਸਿਰੋਂਜ ਤੋਂ ਇੰਦੌਰ ਜਾ ਰਹੀ ਸੀ। ਇਸ ਵਿਚ ਲਗਭਗ 40 ਯਾਤਰੀ ਸਵਾਰ ਸਨ। ਇਹ ਹਾਦਸਾ ਦੇਰ...
ਅਜੀਤ ਡੈਸਕ
06-09-2026