ਨਵੀਂ ਦਿੱਲੀ, 27 ਅਗਸਤ - ਭਾਰਤੀ ਹਵਾਈ ਸੈਨਾ ਦਾ ਇਕ ਹੋਰ ਸੀ-130ਜੇ ਟਰਾਂਸਪੋਰਟ ਜਹਾਜ਼ ਰਾਹਤ ਸਮੱਗਰੀ ਨਾਲ ਕੱਲ੍ਹ, 28 ਅਗਸਤ ਨੂੰ ਨਿਪਾਲ ਲਈ ਰਵਾਨਾ ਹੋਣ ਦੀ ਉਮੀਦ ਹੈ। ਰੱਖਿਆ ਅਧਿਕਾਰੀ ਨੇ ਕਿਹਾ ਕਿ ਇਕ ਸੀ-130ਜੇ ਟਰਾਂਸਪੋਰਟ ਜਹਾਜ਼ ਨੇ ਕੱਲ੍ਹ ਸ਼ਾਮ ਨੂੰ ਰਾਹਤ ਸਮੱਗਰੀ ਪਹੁੰਚਾਈ ਸੀ ਜਦੋਂ ਕਿ ਇਕ ਸੀ-17 ਹੈਵੀ-ਲਿਫਟ ਜਹਾਜ਼ ਨੇ ਅੱਜ ਰਾਹਤ ਸਮੱਗਰੀ ਪਹੁੰਚਾਈ ਹੈ।
ਤਾਜ਼ਾ ਖ਼ਬਰਾਂ
Free
ਭਾਰਤੀ ਹਵਾਈ ਸੈਨਾ ਦਾ ਇਕ ਹੋਰ ਜਹਾਜ਼ ਰਾਹਤ ਸਮੱਗਰੀ ਨਾਲ ਕੱਲ੍ਹ ਨਿਪਾਲ ਲਈ ਰਵਾਨਾ ਹੋਣ ਦੀ ਉਮੀਦ - ਰੱਖਿਆ ਅਧਿਕਾਰੀ
ਨਵੀਂ ਦਿੱਲੀ, 27 ਅਗਸਤ - ਭਾਰਤੀ ਹਵਾਈ ਸੈਨਾ ਦਾ ਇਕ ਹੋਰ ਸੀ-130ਜੇ ਟਰਾਂਸਪੋਰਟ ਜਹਾਜ਼ ਰਾਹਤ ਸਮੱਗਰੀ ਨਾਲ ਕੱਲ੍ਹ, 28 ਅਗਸਤ ਨੂੰ ਨਿਪਾਲ ਲਈ ਰਵਾਨਾ ਹੋਣ ਦੀ ਉਮੀਦ ਹੈ[ ਰੱਖਿਆ ਅਧਿਕਾਰੀ ਨੇ ਕਿਹਾ ਕਿ...
ਅਜੀਤ ਡੈਸਕ
27-08-2026