ਨਵੀਂ ਦਿੱਲੀ, 27 ਅਗਸਤ - ਕੇਂਦਰੀ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਮੰਡੀ ਹਾਊਸ ਮੈਟਰੋ ਸਟੇਸ਼ਨ ਤੋਂ ਇਕ ਵਿਸ਼ੇਸ਼ ਆਜ਼ਾਦੀ ਦਿਵਸ-ਥੀਮ ਵਾਲੀ ਮੈਟਰੋ ਟ੍ਰੇਨ ਨੂੰ ਹਰੀ ਝੰਡੀ ਦਿਖਾਈ। ਇਸ ਮੌਕੇ ਸ਼ਿਵਰਾਜ ਸਿੰਘ ਚੌਹਾਨ ਨੇ ਕਿਹਾ, "ਦਿੱਲੀ ਮੈਟਰੋ ਦਿੱਲੀ ਦੀ ਜੀਵਨ ਰੇਖਾ ਹੈ; ਔਸਤਨ, ਹਰ ਰੋਜ਼ 65 ਲੱਖ ਯਾਤਰੀ ਇਸ ਰਾਹੀਂ ਯਾਤਰਾ ਕਰਦੇ ਹਨ। ਜੇਕਰ ਮੈਟਰੋ ਨਾ ਹੁੰਦੀ ਤਾਂ ਕੀ ਹੁੰਦਾ? ਮੈਂ ਇਸ ਸ਼ਾਨਦਾਰ ਕੰਮ ਲਈ ਪੂਰੀ ਦਿੱਲੀ ਮੈਟਰੋ ਟੀਮ ਨੂੰ ਵਧਾਈ ਦਿੰਦਾ ਹਾਂ। ਅਤੇ ਹੁਣ, ਇਕ ਡਰਾਈਵਰ ਰਹਿਤ ਮੈਟਰੋ ਇੱਥੇ ਵੀ ਚੱਲਣ ਲਈ ਤਿਆਰ ਹੈ..."।
ਤਾਜ਼ਾ ਖ਼ਬਰਾਂ
Free
ਸ਼ਿਵਰਾਜ ਸਿੰਘ ਚੌਹਾਨ ਨੇ ਇਕ ਵਿਸ਼ੇਸ਼ ਆਜ਼ਾਦੀ ਦਿਵਸ-ਥੀਮ ਵਾਲੀ ਮੈਟਰੋ ਟ੍ਰੇਨ ਨੂੰ ਦਿਖਾਈ ਹਰੀ ਝੰਡੀ
ਨਵੀਂ ਦਿੱਲੀ, 27 ਅਗਸਤ - ਕੇਂਦਰੀ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਮੰਡੀ ਹਾਊਸ ਮੈਟਰੋ ਸਟੇਸ਼ਨ ਤੋਂ ਇਕ ਵਿਸ਼ੇਸ਼ ਆਜ਼ਾਦੀ ਦਿਵਸ-ਥੀਮ ਵਾਲੀ ਮੈਟਰੋ ਟ੍ਰੇਨ ਨੂੰ ਹਰੀ ਝੰਡੀ ਦਿਖਾਈ। ਇਸ ਮੌਕੇ ਸ਼ਿਵਰਾਜ ਸਿੰਘ ਚੌਹਾਨਨੇ ਕਿਹਾ, "ਦਿੱਲੀ ਮੈਟਰੋ ਦਿੱਲੀ...
ਅਜੀਤ ਡੈਸਕ
27-08-2026