27-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-08-2026

ਦਿੜ੍ਹਬਾ ਪੁੱਜੇ ਮੀਰੀ ਪੀਰੀ ਖ਼ਾਲਸਾ ਮਾਰਚ ਦਾ ਸੰਗਤਾਂ ਵੱਲੋਂ ਜੋਸ਼ੋ-ਖਰੋਸ਼ ਨਾਲ ਸਵਾਗਤ

ਦਿੜ੍ਹਬਾ ਮੰਡੀ/ਕੌਹਰੀਆਂ (ਸੰਗਰੂਰ), 27 ਅਗਸਤ (ਜਸਵੀਰ ਸਿੰਘ ਔਜਲਾ/ਸੁਨੀਲ ਗਰਗ) - ਅੱਜ ਮੀਰੀ ਪੀਰੀ ਖ਼ਾਲਸਾ ਮਾਰਚ ਦਾ ਦਿੜ੍ਹਬਾ ਅਤੇ ਇਲਾਕੇ ਦੇ ਵੱਖ ਵੱਖ ਪਿੰਡਾਂ ਵਿਚ ਪੁੱਜਣ 'ਤੇ ਦਿੜ੍ਹਬਾ ਅਤੇ ਪਿੰਡਾਂ ਦੀਆਂ ਸੰਗਤਾਂ ਨੇ ਭਰਵਾਂ ਸਵਾਗਤ ਕੀਤਾ। ਪਿੰਡ...

ਅਜੀਤ ਡੈਸਕ 27-08-2026

ਦਿੜ੍ਹਬਾ ਮੰਡੀ/ਕੌਹਰੀਆਂ (ਸੰਗਰੂਰ), 27 ਅਗਸਤ (ਜਸਵੀਰ ਸਿੰਘ ਔਜਲਾ/ਸੁਨੀਲ ਗਰਗ) - ਅੱਜ ਮੀਰੀ ਪੀਰੀ  ਖ਼ਾਲਸਾ ਮਾਰਚ ਦਾ ਦਿੜ੍ਹਬਾ ਅਤੇ ਇਲਾਕੇ ਦੇ ਵੱਖ ਵੱਖ ਪਿੰਡਾਂ ਵਿਚ ਪੁੱਜਣ 'ਤੇ ਦਿੜ੍ਹਬਾ ਅਤੇ ਪਿੰਡਾਂ ਦੀਆਂ ਸੰਗਤਾਂ ਨੇ ਭਰਵਾਂ ਸਵਾਗਤ ਕੀਤਾ। ਪਿੰਡ ਖਡਿਆਲ ਤੋਂ ਦਿੜ੍ਹਬਾ ਅਤੇਂ ਬਾਅਦ ਇਹ ਮਾਰਚ ਪਿੰਡ ਕੈਂਪਰ, ਰੋਗਲਾ ਹੁੰਦਾ ਹੋਇਆ ਪਿੰਡ ਕੌਹਰੀਆਂ ਵਿਖੇ ਪੁੱਜਿਆ। ਇਸ ਮਾਰਚ ਵਿਚ ਸਾਮਿਲ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਸੰਗਤਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਐਤਕੀ ਅੰਕੜਿਆਂ ਤੋਂ ਇਕ ਲੱਖ ਬੱਚਾ ਵੱਧ ਹੋਣਾ ਚਾਹੀਦਾ ਹੈ।

ਪਿਛਲੀ ਖ਼ਬਰ ਕੱਲ੍ਹ ਰੱਖੜੀ ਦੇ ਪਵਿੱਤਰ ਤਿਉਹਾਰ ਮੌਕੇ ਭੈਣਾਂ ਦੇ ਖਾਤਿਆਂ ਵਿਚ 'ਸਤਿਕਾਰ ਯੋਜਨਾ' ਦਾ ਸ਼ਗਨ ਵੀ ਪਹੁੰਚ ਜਾਵੇਗਾ - ਮੁੱਖ... ਅਗਲੀ ਖ਼ਬਰ ਸੀਟੂ ਮੈਂਬਰਾਂ ਨੇ ਮਹਿੰਗਾਈ ਵਿਰੁੱਧ ਕੀਤਾ ਰੋਸ ਪ੍ਰਦਰਸ਼ਨ