21-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-08-2026

ਕੌਮੀ ਇਨਸਾਫ ਸੰਘਰਸ਼ ਮੋਰਚਾ ਵੱਲੋਂ ਬੰਦ ਨੂੰ ਮਿਲਿਆ ਭਰਪੂਰ ਸਮਰਥਨ

ਹੁਸ਼ਿਆਰਪੁਰ, 21 ਅਗਸਤ (ਆਰ.ਐਸ. ਸਲਾਰੀਆ)-ਕੌਮੀ ਇਨਸਾਫ ਸੰਘਰਸ਼ ਮੋਰਚਾ ਕਮੇਟੀ ਵੱਲੋਂ ਪੰਜਾਬ ਬੰਦ ਦੇ ਸੱਦੇ ਨੂੰ ਲੈ ਕੇ ਅੱਡਾ ਘੋਗਰਾ ਵਿਖੇ ਪੂਰਨ ਬੰਦ ਨੂੰ ਮਿਲਿਆ ਭਰਪੂਰ ਸਮਰਥਨ, ਇਸ ਮੌਕੇ ਤੇ ਸਿੱਖ ਜਥੇਬੰਦੀਆਂ ਵੱਲੋਂ ਵੀ ...

ਅਜੀਤ ਡੈਸਕ 21-08-2026

ਹੁਸ਼ਿਆਰਪੁਰ, 21 ਅਗਸਤ (ਆਰ.ਐਸ. ਸਲਾਰੀਆ)-ਕੌਮੀ ਇਨਸਾਫ ਸੰਘਰਸ਼ ਮੋਰਚਾ ਕਮੇਟੀ ਵੱਲੋਂ ਪੰਜਾਬ ਬੰਦ ਦੇ ਸੱਦੇ ਨੂੰ ਲੈ ਕੇ ਅੱਡਾ ਘੋਗਰਾ ਵਿਖੇ ਪੂਰਨ ਬੰਦ ਨੂੰ ਮਿਲਿਆ ਭਰਪੂਰ ਸਮਰਥਨ, ਇਸ ਮੌਕੇ ਤੇ ਸਿੱਖ ਜਥੇਬੰਦੀਆਂ ਵੱਲੋਂ ਵੀ ਜਿਹੜੀਆਂ ਦੁਕਾਨਾਂ ਇਕਾ ਦੁਕਾਂ ਦੁਕਾਨਾਂ ਖੁੱਲੀਆਂ ਸਨ ਨੂੰ bਬੰਦ ਕਰਵਾਇਆ, ਇਸ ਮੌਕੇ ਤੇ ਉਹਨਾਂ ਨੇ ਕਿਹਾ ਕਿ 35-35 ਸਾਲ ਸਜ਼ਾਵਾਂ ਭੁਗਤ ਚੁੱਕੇ ਸਿੰਘਾਂ ਨੂੰ ਰਿਹਾ ਕੀਤਾ ਜਾਵੇ ਉਹਨਾਂ ਨੇ ਸੂਬਾ ਸਰਕਾਰ ਤੋਂ ਮੰਗ ਕੀਤੀ ਗਈ ਸਜਾਵਾਂ ਭੁਗਤੁੇ ਚੁੱਕੇ ਸਿੱਖਾਂ ਨੂੰ ਰਿਹਾ ਕੀਤਾ ਜਾਵੇ, ਸੰਗਤਾਂਵੱਲੋਂ ਰੋਸ ਮਾਰਚ ਵੀ ਕੱਢਿਆ ਗਿਆ,ਇਸ ਮੌਕੇ ਤੇ ਭਾਈ ਬਲਵਿੰਦਰ ਸਿੰਘ, ਭਾਈ ਰਵਿੰਦਰਜੀਤ ਸਿੰਘ,ਗੁਰਮੀਤ ਸਿੰਘ,ਸੁੱਚਾ ਸਿੰਘ, ਨਿਸ਼ਾਨ ਸਿੰਘ, ਜਸਵੰਤ ਸਿੰਘ, ਡਾ. ਸੱਜਣ ਸਿੰਘ, ਭੁਪਿੰਦਰਜੀਤ ਸਿੰਘ  ਅਤੇ ਹੋਰ ਸੰਗਤਾਂ ਹਾਜ਼ਰ ਸਨ।

ਪਿਛਲੀ ਖ਼ਬਰ ਜੋਧਾਂ ਇਲਾਕੇ ਵਿੱਚ ਬੰਦ ਨੂੰ ਭਰਪੂਰ ਹੁੰਗਾਰਾ ਅਗਲੀ ਖ਼ਬਰ ਪੰਜਾਬ ਬੰਦ ਦੇ ਸੱਦੇ ਤੇ ਬੇਗੋਵਾਲ ਪੂਰਨ ਤੌਰ ਤੇ ਬੰਦ ਰਿਹਾ