21-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-08-2026

ਕੌਮੀ ਇਨਸਾਫ਼ ਮੋਰਚਾ ਅਤੇ ਜਥੇਬੰਦੀਆਂ ਦੇ ਸੱਦੇ ਤਹਿਤ ਅੱਜ ਗੁਰਾਇਆ ਮੁਕੰਮਲ ਬੰਦ

ਗੁਰਾਇਆ,21 ਅਗਸਤ (ਬਲਵਿੰਦਰ ਸਿੰਘ )- ਕੌਮੀ ਇਨਸਾਫ਼ ਮੋਰਚਾ ਅਤੇ ਜਥੇਬੰਦੀਆਂ ਦੇ ਸੱਦੇ ਤਹਿਤ ਅੱਜ ਇੱਥੇ ਮੁਕੰਮਲ ਬੰਦ ਹੈ। ਗੁਰਾਇਆ ਬਜ਼ਾਰ ਸਵੇਰ ਤੋਂ ਹੀ ਬੰਦ ਹਨ ।

ਅਜੀਤ ਡੈਸਕ 21-08-2026

ਗੁਰਾਇਆ,21 ਅਗਸਤ (ਬਲਵਿੰਦਰ ਸਿੰਘ )- ਕੌਮੀ ਇਨਸਾਫ਼ ਮੋਰਚਾ ਅਤੇ ਜਥੇਬੰਦੀਆਂ ਦੇ ਸੱਦੇ ਤਹਿਤ ਅੱਜ ਇੱਥੇ ਮੁਕੰਮਲ ਬੰਦ ਹੈ। ਗੁਰਾਇਆ ਬਜ਼ਾਰ ਸਵੇਰ ਤੋਂ ਹੀ ਬੰਦ ਹਨ । ਭਾਰਤੀ ਕਿਸਾਨ ਯੂਨੀਅਨ ਦੁਆਬਾ ਵੱਲੋਂ ਇੱਥੇ ਮੁੱਖ ਮਾਰਗ ਤੇ ਜਾਮ ਲਗਾਇਆ ਗਿਆ ਹੈ । ਸੜਕੀ ਆਵਾਜਾਈ ਠੱਪ ਹੋਣ ਕਾਰਨ ਸੜਕਾਂ ਸੁੰਨਸਾਨ ਹਨ।

ਪਿਛਲੀ ਖ਼ਬਰ ਖੰਨੇ ਦੀ ਧੀ ਰਿਧਮ ਪਠਾਨੀਆ ਨੇ ਐਸ.ਐਸ.ਸੀ. ਪ੍ਰੀਖਿਆ ਵਿੱਚ ਆਲ ਇੰਡੀਆ ਪੱਧਰ ’ਤੇ ਦੂਜਾ ਰੈਂਕ ਹਾਸਲ ਕਰਕੇ ਰਚਿਆ ਇਤਿਹਾਸ:... ਅਗਲੀ ਖ਼ਬਰ ਪੰਜਾਬ ਬੰਦ ਦੇ ਦਿੱਤੇ ਸੱਦੇ ਤਹਿਤ ਸਾਹਨੇਵਾਲ 'ਚ ਦੁਕਾਨਾਂ ਮੁਕੰਮਲ ਤੋਰ ਤੇ ਰਹੀਆ ਬੰਦ