21-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-08-2026

ਬੱਸਾਂ ਦੀ ਆਵਾਜਾਈ ਠੱਪ ਯਾਤਰੂ ਹੋ ਰਹੇ ਨੇ ਖਜਲ ਖਵਾਰ

ਅੰਮ੍ਰਿਤਸਰ, 21 ਅਗਸਤ (ਰੇਸ਼ਮ ਸਿੰਘ )-ਕੌਮੀ ਇਨਸਾਫ ਮੋਰਚੇ ਵੱਲੋਂ ਅੱਜ ਦਿੱਤੇ ਪੰਜਾਬ ਬੰਦ ਦੇ ਸੱਦੇ ਤਹਿਤ ਅੰਮ੍ਰਿਤਸਰ ਦੇ ਬੱਸ ਅੱਡੇ ਤੇ ਯਾਤਰੂਆਂ ਦੀ ਆਵਾਜਾਈ ਨਾ ਮਾਤਰ ਹੈ ਜਦੋਂ ਕਿ ਬੱਸਾਂ ਪੂਰੀ ਤਰ੍ਹਾਂ ਬੰਦ ਹਨ। ਇਸ ਤਰ੍ਹਾਂ ਯਾਤਰੂ ਖਜਲ ਹੁੰਦੇ ਦਿਖੇ। ਬਸ ਆਪਰੇਟਰ ਯੂਨੀਅਨ ਦੇ ਆਗੂ ਨੇ ਦੱਸਿਆ ਕਿ ...

ਅਜੀਤ ਡੈਸਕ 21-08-2026
ਅੰਮ੍ਰਿਤਸਰ, 21 ਅਗਸਤ (ਰੇਸ਼ਮ ਸਿੰਘ )-ਕੌਮੀ ਇਨਸਾਫ ਮੋਰਚੇ ਵੱਲੋਂ ਅੱਜ ਦਿੱਤੇ ਪੰਜਾਬ ਬੰਦ ਦੇ ਸੱਦੇ ਤਹਿਤ ਅੰਮ੍ਰਿਤਸਰ ਦੇ ਬੱਸ ਅੱਡੇ ਤੇ ਯਾਤਰੂਆਂ ਦੀ ਆਵਾਜਾਈ ਨਾ ਮਾਤਰ ਹੈ ਜਦੋਂ ਕਿ ਬੱਸਾਂ ਪੂਰੀ ਤਰ੍ਹਾਂ ਬੰਦ ਹਨ। ਇਸ ਤਰ੍ਹਾਂ ਯਾਤਰੂ ਖਜਲ  ਹੁੰਦੇ ਦਿਖੇ। ਬਸ ਆਪਰੇਟਰ  ਯੂਨੀਅਨ  ਦੇ ਆਗੂ ਨੇ ਦੱਸਿਆ  ਕਿ ਦੁਪਹਿਰ ਬਾਅਦ 2 ਵੱਜੇ ਆਵਾਜਾਈ ਹੀ ਬਹਾਲ ਹੋ ਜਾਵੇਗੀ।
ਪਿਛਲੀ ਖ਼ਬਰ ਜੈਤੋ ਨਿਵਾਸੀਆਂ ਨੇ ਬੰਦ ਨੂੰ ਦਿੱਤਾ ਵੱਡਾ ਹੁੰਗਾਰਾ ਅਗਲੀ ਖ਼ਬਰ ਕੌਮੀ ਇਨਸਾਫ ਮੋਰਚੇ ਵੱਲੋਂ ਪੰਜਾਬ ਬੰਦ ਦੇ ਸੱਦੇ ਦੇ ਤਹਿਤ ਸਿੱਖ ਜਥੇਬੰਦੀਆਂ ਵੱਲੋਂ ਦਿੱਲੀ ਅੰਮ੍ਰਿਤਸਰ ਨੈਸ਼ਨਲ ਹਾਈਵੇ ਉ...