21-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-08-2026

ਗੜ੍ਹਸ਼ੰਕਰ ਵਿਚ ਮੁਕੰਮਲ ਬੰਦ, ਬੰਗਾ ਚੌਂਕ ਵਿਚ ਧਰਨਾ ਆਰੰਭ

ਗੜ੍ਹਸ਼ੰਕਰ, 21 ਅਗਸਤ (ਧਾਲੀਵਾਲ )- ਬੰਦੀ ਸਿੰਘਾਂ ਦੀ ਰਿਹਾਈ ਲਈ ਕੌਮੀ ਇਨਸਾਫ਼ ਮੋਰਚੇ ਵਲੋਂ ਦਿੱਤੇ ਪੰਜਾਬ ਬੰਦ ਦੇ ਸੱਦੇ ਨੂੰ ਗੜ੍ਹਸ਼ੰਕਰ ਵਿਚ ਭਰਵਾ ਹੁੰਗਾਰਾ ਮਿਲਿਆ ਹੈ।

ਅਜੀਤ ਡੈਸਕ 21-08-2026

ਗੜ੍ਹਸ਼ੰਕਰ, 21  ਅਗਸਤ (ਧਾਲੀਵਾਲ )- ਬੰਦੀ ਸਿੰਘਾਂ ਦੀ ਰਿਹਾਈ ਲਈ ਕੌਮੀ ਇਨਸਾਫ਼ ਮੋਰਚੇ ਵਲੋਂ ਦਿੱਤੇ ਪੰਜਾਬ ਬੰਦ ਦੇ ਸੱਦੇ ਨੂੰ ਗੜ੍ਹਸ਼ੰਕਰ ਵਿਚ ਭਰਵਾ ਹੁੰਗਾਰਾ ਮਿਲਿਆ ਹੈ। ਗੜ੍ਹਸ਼ੰਕਰ ਦੇ ਬਾਜਾਰ ਸਵੇਰ ਤੋ ਬੰਦ ਹਨ। ਵੱਖ-ਵੱਖ ਜਥੇਬੰਦੀਆਂ ਵਲੋਂ ਗੜ੍ਹਸ਼ੰਕਰ ਦੇ ਬੰਗਾ ਚੌਂਕ ਵਿਚ ਧਰਨਾ ਆਰੰਭ ਕੀਤਾ ਗਿਆ ਹੈ।

ਪਿਛਲੀ ਖ਼ਬਰ ਪੰਜਾਬ ਬੰਦ ਦੇ ਸੱਦੇ ਨੂੰ ਗੁਰੂਸਰ ਸੁਧਾਰ ਵਿੱਚ ਪੂਰਨ ਹੁੰਗਾਰਾ ਅਗਲੀ ਖ਼ਬਰ ਚੰਡੀਗੜ੍ਹ- ਬਠਿੰਡਾ ਮੁੱਖ ਮਾਰਗ ਤੇ ਲਗਾਇਆ ਜਾਮ