20-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-08-2026

ਕੈਂਸਰ ਵਿਰੋਧੀ ਦਵਾਈਆਂ ਦੇ ਗੈਰ-ਕਾਨੂੰਨੀ ਵਪਾਰ ਵਿਚ ਸ਼ਾਮਿਲ ਇਕ ਅੰਤਰਰਾਜੀ ਸਿੰਡੀਕੇਟ ਦਾ ਪਰਦਾਫਾਸ਼

ਦਿੱਲੀ, 20 ਅਗਸਤ- ਅੰਤਰ-ਰਾਜੀ ਸੈੱਲ (ISC), ਕ੍ਰਾਈਮ ਬ੍ਰਾਂਚ, ਦਿੱਲੀ ਪੁਲਿਸ ਨੇ ਨਕਲੀ ਅਤੇ ਗੈਰ-ਕਾਨੂੰਨੀ....

ਅਜੀਤ ਡੈਸਕ 20-08-2026

ਦਿੱਲੀ, 20 ਅਗਸਤ- ਅੰਤਰ-ਰਾਜੀ ਸੈੱਲ (ISC), ਕ੍ਰਾਈਮ ਬ੍ਰਾਂਚ, ਦਿੱਲੀ ਪੁਲਿਸ ਨੇ ਨਕਲੀ ਅਤੇ ਗੈਰ-ਕਾਨੂੰਨੀ ਢੰਗ ਨਾਲ ਕੈਂਸਰ ਵਿਰੋਧੀ ਦਵਾਈਆਂ ਦੇ ਗੈਰ-ਕਾਨੂੰਨੀ ਵਪਾਰ ਵਿਚ ਸ਼ਾਮਿਲ ਇਕ ਅੰਤਰਰਾਜੀ ਸਿੰਡੀਕੇਟ ਦਾ ਪਰਦਾਫਾਸ਼ ਕੀਤਾ ਹੈ।

ਪੁਲਿਸ ਨੇ 17 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਕੇ 588 ਭਰੀਆਂ ਸ਼ੀਸ਼ੀਆਂ, 6 ਖਾਲੀ ਸ਼ੀਸ਼ੀਆਂ, 7 ਖਾਲੀ ਦਵਾਈਆਂ ਦੇ ਡੱਬੇ ਅਤੇ ਹੋਰ ਦਵਾਈਆਂ ਦੀਆਂ 3,021 ਯੂਨਿਟਾਂ ਸਮੇਤ ਕਰੀਬ 50 ਲੱਖ ਰੁਪਏ ਬਰਾਮਦ ਕੀਤੇ ਹਨ।

ਸਿੰਡੀਕੇਟ ਦਾ ਨੈੱਟਵਰਕ ਦਿੱਲੀ-ਐਨਸੀਆਰ, ਮੁੰਬਈ, ਹੈਦਰਾਬਾਦ, ਹਰਿਆਣਾ ਅਤੇ ਉੱਤਰ ਪ੍ਰਦੇਸ਼ ਵਿਚ ਫੈਲਿਆ ਹੋਇਆ ਹੈ। ਪੂਰੀ ਸਪਲਾਈ ਚੇਨ ਦਾ ਪਤਾ ਲਗਾਉਣ ਅਤੇ ਇਸ ਵਿਚ ਸ਼ਾਮਿਲ ਹੋਰ ਮੈਂਬਰਾਂ ਦੀ ਪਛਾਣ ਕਰਨ ਲਈ ਜਾਂਚ ਚੱਲ ਰਹੀ ਹੈ।

ਪਿਛਲੀ ਖ਼ਬਰ ਅਜੀਤ ਪ੍ਰਕਾਸ਼ਨ ਸਮੂਹ ਦੇ ਮੁੱਖ ਸੰਪਾਦਕ ਡਾ. ਬਰਜਿੰਦਰ ਸਿੰਘ ਹਮਦਰਦ ਜੀ ਦੇ ਜਨਮ ਦਿਨ ਮੌਕੇ ਅਜੀਤ ਉਪ ਦਫ਼ਤਰ ਕਪੂਰਥਲਾ ਵਲੋ... ਅਗਲੀ ਖ਼ਬਰ ‘ਪੰਜਾਬ ਬੰਦ’ ਦੇ ਸੱਦੇ ਨੂੰ ਸਫ਼ਲ ਬਣਾਉਣ ਲਈ ਬਾਬਾ ਕਾਕਾ ਸਿੰਘ ਨੇ ਸੰਗਤਾਂ ਨੂੰ ਸਹਿਯੋਗ ਦੀ ਕੀਤੀ ਅਪੀਲ