14-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-08-2026

ਸ਼੍ਰੋਮਣੀ ਅਕਾਲੀ ਦਲ (ਬ) ਤੇ ਕਾਂਗਰਸ ਪਾਰਟੀ ਨੂੰ ਛੱਡਕੇ ਅਨੇਕਾਂ ਪਰਿਵਾਰ ਆਮ ਆਦਮੀ ਪਾਰਟੀ ਵਿਚ ਸ਼ਾਮਿਲ

ਅਮਰਕੋਟ (ਤਰਨਤਾਰਨ), 14 ਅਗਸਤ (ਭੱਟੀ)- ਵਿਧਾਨ ਸਭਾ ਹਲਕਾ ਖੇਮਕਰਨ ਦੇ ਅਧੀਨ ਆਉਦੇ ਪਿੰਡ ਯੋਧਸਿੰਘਵਾਲਾ...

ਅਜੀਤ ਡੈਸਕ 14-08-2026

ਅਮਰਕੋਟ (ਤਰਨਤਾਰਨ), 14 ਅਗਸਤ (ਭੱਟੀ)- ਵਿਧਾਨ ਸਭਾ ਹਲਕਾ ਖੇਮਕਰਨ ਦੇ ਅਧੀਨ ਆਉਦੇ ਪਿੰਡ ਯੋਧਸਿੰਘਵਾਲਾ ਵਿਖੇ ਵਿਧਾਇਕ ਸਰਵਨ ਸਿੰਘ ਧੁੰਨ ਦੀ ਅਗਵਾਈ ਹੇਠ ਸ਼੍ਰੋਮਣੀ ਅਕਾਲੀ ਦਲ (ਬ) ਤੇ ਕਾਂਗਰਸ ਪਾਰਟੀ ਨੂੰ ਛੱਡਕੇ ਅਨੇਕਾਂ ਪਰਿਵਾਰ ਆਮ ਆਦਮੀ ਪਾਰਟੀ ਵਿਚ ਸ਼ਾਮਿਲ ਹੋਏ। ਜਿਨ੍ਹਾਂ ਵਿਚ ਪਲਵਿੰਦਰ ਸਿੰਘ ਦੋਧੀ, ਗੁਰਪ੍ਰੀਤ ਸਿੰਘ ਫਰੀਦੇਵਾਲੀਏ, ਅਮਰੀਕ ਸਿੰਘ ਘਰਿਆਲੀਆਂ, ਸਲਵਿੰਦਰ ਸਿੰਘ ਮਾੜੀਵਾਲਾ, ਕੋਮਲਪ੍ਰੀਤ ਸਿੰਘ ਭੂਰਿਆਂਵਾਲੇ, ਹਰਪਾਲ ਸਿੰਘ ਭੂਰਿਆਂਵਾਲੇ, ਪ੍ਰਤਾਪ ਸਿੰਘ ਭੂਰਿਆਂਵਾਲੇ, ਲਖਵਿੰਦਰ ਸਿੰਘ ਵਰਨਾਲੀਏ, ਸੰਨਦੀਪ ਸਿੰਘ ਵਰਨਾਲੀਏ, ਹਰਭਜਨ ਸਿੰਘ ਮਾੜੀਵਾਲੇ, ਗੁਰਲਾਲ ਸਿੰਘ ਵਰਨਾਲੀਏ, ਤਰਲੋਕ ਸਿੰਘ ਸ਼ਹੀਦੀਆਂ, ਗੁਰਪ੍ਰੀਤ ਸਿੰਘ ਭੱਗੂਪੁਰੀਏ, ਸਰੂਪ ਸਿੰਘ ਸਮਰਾ, ਗੁਰਸੇਵਕ ਸਿੰਘ ਨੰਬਰਦਾਰ, ਲਵਪ੍ਰੀਤ ਸਿੰਘ ਦਾਸੂਵਾਲੀਏ,ਪਰਮਜੀਤ ਸਿੰਘ ਦਾਸੂਵਾਲੀਏ, ਜਰਨੈਲ ਸਿੰਘ ਫੌਜੀ, ਲਖਵਿੰਦਰ ਸਿੰਘ ਦਾਸੂਵਾਲੀਏ, ਗੁਰਚਰਨ ਸਿੰਘ ਨੰਬਰਦਾਰ ,  ਅਜੀਤ ਸਿੰਘ ਸਾਬਕਾ ਮੈਂਬਰ, ਮਨਪ੍ਰੀਤ ਸਿੰਘ ਵਲਟੋਹੀਆਂ, ਸ਼ਿੰਗਾਰਾ ਸਿੰਘ ਵਲਟੋਹੀਆਂ, ਰਾਜਵਿੰਦਰ ਸਿੰਘ ਵਲਟੋਹੀਆਂ, ਬਲਵਿੰਦਰ ਕੋਰ, ਸਿੰਦਰ ਕੌਰ, ਕੁਲਵਿੰਦਰ ਕੌਰ, ਜਸਪ੍ਰੀਤ ਕੌਰ ਅਤੇ ਕਾਜਲ ਕੌਰ ਆਪਣੇ ਸੈਂਕੜੇ ਸਾਥੀਆਂ ਸਮੇਤ ਹੋਏ ਆਪ 'ਚ ਸ਼ਾਮਲ ਹੋਏ।

 

ਪਿਛਲੀ ਖ਼ਬਰ 22 ਸਾਲ ਪੁਰਾਣਾ ਤਸ਼ੱਦਦ ਕਾਂਡ 'ਚ ਕੌਮੀ ਕਮਿਸ਼ਨ ਵਲੋਂ 21 ਲੋਕਾਂ ਦੇ ਬਿਆਨ ਦਰਜ ਅਗਲੀ ਖ਼ਬਰ ਮੂਸੇਵਾਲਾ ਹੱਤਿਆ ਮਾਮਲੇ ’ਚ ਸੁਣਵਾਈ 28 ਅਗਸਤ ’ਤੇ ਪਈ