13-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-08-2026

ਮਕਾਨ ਡਿੱਗਣ ਕਾਰਨ ਬੱਚਾ ਗੰਭੀਰ ਜ਼ਖ਼ਮੀ

ਸਠਿਆਲਾ, (ਅੰਮ੍ਰਿਤਸਰ), 13 ਅਗਸਤ (ਜਗੀਰ ਸਿੰਘ ਸਫ਼ਰੀ)- ਇਥੇ ਇਕ ਪਰਿਵਾਰ ਨਾਲ ਵਾਪਰੀ ਦੁਖਦਾਈ ਘਟਨਾ ਵਿਚ ਇਕ ਮਕਾਨ ਅਚਾਨਕ ਡਿੱਗ ਪਿਆ ਅਤੇ ਮਕਾਨ ਦੇ ਮਲਬੇ ਹੇਠ ਆਉਣ ਕਾਰਨ ਬੱਚਾ ਗੰਭੀਰ ਜ਼ਖ਼ਮੀ ਹੋ ਗਿਆ।

ਅਜੀਤ ਡੈਸਕ 13-08-2026

ਸਠਿਆਲਾ, (ਅੰਮ੍ਰਿਤਸਰ), 13 ਅਗਸਤ (ਜਗੀਰ ਸਿੰਘ ਸਫ਼ਰੀ)-  ਇਥੇ ਇਕ ਪਰਿਵਾਰ ਨਾਲ ਵਾਪਰੀ ਦੁਖਦਾਈ ਘਟਨਾ ਵਿਚ ਇਕ ਮਕਾਨ ਅਚਾਨਕ ਡਿੱਗ ਪਿਆ ਅਤੇ ਮਕਾਨ ਦੇ ਮਲਬੇ ਹੇਠ ਆਉਣ ਕਾਰਨ ਬੱਚਾ ਗੰਭੀਰ ਜ਼ਖ਼ਮੀ ਹੋ ਗਿਆ। ਇਸ ਮੌਕੇ ’ਤੇ ਪਰਿਵਾਰ ਦੇ ਮੁਖੀ  ਬੱਬੂ ਨੇ ਦੱਸਿਆ ਹੈ ਕਿ ਮੇਰਾ ਬੇਟੇ ਜਸ਼ਨਦੀਪ ਸਿੰਘ ਨੂੰ (12) ਗੰਭੀਰ ਹਾਲਤ ਵਿਚ ਸਿਵਲ ਹਸਪਤਾਲ ਬਾਬਾ ਬਕਾਲਾ ਵਿਖੇ ਦਾਖਲ ਕਰਵਾਇਆ ਗਿਆ ਹੈ।

ਪਿਛਲੀ ਖ਼ਬਰ ਨਸ਼ੀਲੇ ਪਦਾਰਥ ਦੀ ਬਰਾਮਦਗੀ ਮਾਮਲੇ 'ਚ ਦੋ ਵਿਅਕਤੀ ਬਰੀ ਅਗਲੀ ਖ਼ਬਰ ਰਾਜ ਸਭਾ ਦੀ ਕਾਰਵਾਈ ਅਣ-ਮਿੱਥੇ ਸਮੇਂ ਲਈ ਮੁਲਤਵੀ