ਅੰਮ੍ਰਿਤਸਰ, 12 ਅਗਸਤ - ਦਰਸ਼ਨ ਸਿੰਘ ਮੀਆਂਵਿੰਡ ਦਫ਼ਤਰ ਸਕੱਤਰ “ਅਕਾਲੀ ਦਲ ਵਾਰਿਸ ਪੰਜਾਬ ਦੇ ਵਲੋਂ ਜਾਰੀ ਪੱਤਰ ਅਨੁਸਾਰ ਪਾਰਟੀ ਨੂੰ ਸਚਾਰੂ ਢੰਗ ਨਾਲ ਚਲਾਉਣ ਲਈ 5 ਹਲਕਾ ਇੰਚਾਰਜ ਨਿਯੁਕਤ ਕੀਤੇ ਗਏ। ਜਿਨ੍ਹਾਂ ਆਗੂਆਂ ਨੂੰ ਹਲਕਾ ਇੰਚਾਰਜ ਨਿਯੁਕਤ ਕੀਤਾ ਗਿਆ ਹੈ ਉਨ੍ਹਾਂ ਵਿਚ ਗੁਰਮੀਤ ਸਿੰਘ ਬੁਕਣਵਾਲਾ (ਬਠਿੰਡਾ ਜੇਲ੍ਹ ਹਾਲ ਨਜ਼ਰਬੰਦ) ਨੂੰ ਮੋਗਾ ਦਾ ਹਲਕਾ ਇੰਚਾਰਜ ਲਗਾਇਆ ਗਿਆ ਹੈ ਜਦਕਿ ਦਲਜੀਤ ਸਿੰਘ ਕਲਸੀ (ਗੋਇੰਦਵਾਲ ਜੇਲ੍ਹ ਹਾਲ ਨਜ਼ਰਬੰਦ) ਨੂੰ ਅਜਨਾਲਾ, ਦਰਸ਼ਨ ਸਿੰਘ ਸ਼ਿਵਾਲਿਕ ਨੂੰ ਗਿੱਲ, ਜਗਜੀਤ ਸਿੰਘ ਬਾਬਾ ਜੱਗਾ ਨੂੰ ਕਪੂਰਥਲਾ ਅਤੇ ਰਛਪਾਲ ਸਿੰਘ ਸ਼ੋਸ਼ਨ ਨੂੰ ਕੋਟਕਪੂਰਾ ਦਾ ਹਲਕਾ ਇੰਚਾਰਜ ਲਗਾਇਆ ਗਿਆ ਹੈ।
ਤਾਜ਼ਾ ਖ਼ਬਰਾਂ
Free
“ਅਕਾਲੀ ਦਲ ਵਾਰਿਸ ਪੰਜਾਬ ਦੇ ਵਲੋਂ 5 ਵਿਧਾਨ ਸਭਾ ਹਲਕਿਆਂ ਦੇ ਨਵੇਂ ਇੰਚਾਰਜ ਨਿਯੁਕਤ
ਅੰਮ੍ਰਿਤਸਰ, 12 ਅਗਸਤ - ਦਰਸ਼ਨ ਸਿੰਘ ਮੀਆਂਵਿੰਡ ਦਫ਼ਤਰ ਸਕੱਤਰ “ਅਕਾਲੀ ਦਲ ਵਾਰਿਸ ਪੰਜਾਬ ਦੇ ਵਲੋਂ ਜਾਰੀ ਪੱਤਰ ਅਨੁਸਾਰ ਪਾਰਟੀ ਨੂੰ ਸਚਾਰੂ ਢੰਗ ਨਾਲ ਚਲਾਉਣ ਲਈ 5 ਹਲਕਾ ਇੰਚਾਰਜ ਨਿਯੁਕਤ ਕੀਤੇ ਗਏ। ਜਿਨ੍ਹਾਂ ਆਗੂਆਂ ਨੂੰ ਹਲਕਾ ਇੰਚਾਰਜ...
ਅਜੀਤ ਡੈਸਕ
12-08-2026