ਚੰਡੀਗੜ੍ਹ, 10 ਅਗਸਤ - ਵਿਧਾਨ ਸਭਾ ਵਿਚੋਂ ਆਪਣੇ ਭਾਸ਼ਣ ਨੂੰ ਕੱਢੇ ਜਾਣ 'ਤੇ, ਅਕਾਲੀ ਦਲ ਦੀ ਵਿਧਾਇਕਾ ਗਨੀਵ ਕੌਰ ਮਜੀਠੀਆ ਨੇ ਕਿਹਾ, "ਸਾਡੇ ਹੱਥ ਖੜ੍ਹੇ ਕਰਨ ਦੇ ਬਾਵਜੂਦ, ਅਰੁਣਾ ਚੌਧਰੀ ਅਤੇ ਮੈਨੂੰ ਬੋਲਣ ਦਾ ਮੌਕਾ ਨਹੀਂ ਦਿੱਤਾ ਗਿਆ। ਸਰਕਾਰ ਅਕਾਲ ਤਖ਼ਤ ਸਾਹਿਬ ਬਾਰੇ ਗੱਲ ਨਹੀਂ ਕਰਨਾ ਚਾਹੁੰਦੀ... ਉਹ ਜਾਣਦੇ ਹਨ ਕਿ ਉਹ ਇਸ ਮੁੱਦੇ 'ਤੇ ਬੈਕਫੁੱਟ 'ਤੇ ਹਨ ਅਤੇ ਧਿਆਨ ਹਟਾਉਣ ਲਈ ਨਾਟਕ ਕਰ ਰਹੇ ਹਨ..."।
ਗਨੀਵ ਕੌਰ ਮਜੀਠੀਆ ਨੇ ਇਹ ਵੀ ਕਿਹਾ, "ਸ਼੍ਰੋਮਣੀ ਅਕਾਲੀ ਦਲ ਹੀ ਇਕੋ ਇਕ ਪਾਰਟੀ ਹੈ ਜੋ ਪੰਜਾਬ ਦੀ ਹੈ; ਬਾਕੀ ਸਾਰੇ ਬਾਹਰਲੇ ਹਨ..."।
ਤਾਜ਼ਾ ਖ਼ਬਰਾਂ
Free
ਹੱਥ ਖੜ੍ਹੇ ਕਰਨ ਦੇ ਬਾਵਜੂਦ, ਅਰੁਣਾ ਚੌਧਰੀ ਅਤੇ ਮੈਨੂੰ ਵਿਧਾਨ ਸਭਾ ਚ ਬੋਲਣ ਦਾ ਮੌਕਾ ਨਹੀਂ ਦਿੱਤਾ ਗਿਆ - ਗਨੀਵ ਕੌਰ ਮਜੀਠੀਆ
ਚੰਡੀਗੜ੍ਹ, 10 ਅਗਸਤ - ਵਿਧਾਨ ਸਭਾ ਵਿਚੋਂ ਆਪਣੇ ਭਾਸ਼ਣ ਨੂੰ ਕੱਢੇ ਜਾਣ 'ਤੇ, ਅਕਾਲੀ ਦਲ ਦੀ ਵਿਧਾਇਕਾ ਗਨੀਵ ਕੌਰ ਮਜੀਠੀਆ ਨੇ ਕਿਹਾ, "ਸਾਡੇ ਹੱਥ ਖੜ੍ਹੇ ਕਰਨ ਦੇ ਬਾਵਜੂਦ, ਅਰੁਣਾ ਚੌਧਰੀ ਅਤੇ ਮੈਨੂੰ ਬੋਲਣ ਦਾ ਮੌਕਾ ਨਹੀਂ ਦਿੱਤਾ ਗਿਆ। ਸਰਕਾਰ...
ਅਜੀਤ ਡੈਸਕ
10-08-2026