06-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-08-2026

ਖੜਗੇ ਵਲੋਂ ਸੰਸਦ ਭਵਨ ਚ ਇੰਡੀਆ ਗੱਠਜੋੜ ਦੇ ਫਲੋਰ ਨੇਤਾਵਾਂ ਨਾਲ ਮੀਟਿੰਗ

ਨਵੀਂ ਦਿੱਲੀ, 6 ਅਗਸਤ - ਕਾਂਗਰਸ ਪ੍ਰਧਾਨ ਅਤੇ ਰਾਜ ਸਭਾ ਵਿਚ ਵਿਰੋਧੀ ਧਿਰ ਦੇ ਨੇਤਾ ਮਲਿਕਅਰੁਜਨ ਖੜਗੇ ਨੇ ਸੰਸਦ ਭਵਨ ਵਿਖੇ ਇੰਡੀਆ ਗੱਠਜੋੜ ਦੇ ਫਲੋਰ ਨੇਤਾਵਾਂ ਦੀ ਮੀਟਿੰਗ...

ਅਜੀਤ ਡੈਸਕ 06-08-2026

ਨਵੀਂ ਦਿੱਲੀ, 6 ਅਗਸਤ - ਕਾਂਗਰਸ ਪ੍ਰਧਾਨ ਅਤੇ ਰਾਜ ਸਭਾ ਵਿਚ ਵਿਰੋਧੀ ਧਿਰ ਦੇ ਨੇਤਾ ਮਲਿਕਅਰੁਜਨ ਖੜਗੇ ਨੇ ਸੰਸਦ ਭਵਨ ਵਿਖੇ ਇੰਡੀਆ ਗੱਠਜੋੜ ਦੇ ਫਲੋਰ ਨੇਤਾਵਾਂ ਦੀ ਮੀਟਿੰਗ ਦੀ ਪ੍ਰਧਾਨਗੀ ਕੀਤੀ। ਇਸ ਮੀਟਿੰਗ ਵਿਚ ਰਾਹੁਲ ਗਾਂਧੀ ਅਤੇ ਕੇ.ਸੀ. ਵੇਣੂਗੋਪਾਲ ਤੋਂ ਇਲਾਵਾ ਇੰਡੀਆ ਗੱਠਜੋੜ ਦੇ ਹੋਰ ਆਗੂ ਮੌਜੂਦ ਸਨ।

ਪਿਛਲੀ ਖ਼ਬਰ ਰਾਜਨਾਥ ਸਿੰਘ ਵਲੋਂ ਰੱਖਿਆ ਮੰਤਰਾਲੇ ਦੀ ਸੰਸਦੀ ਸਲਾਹਕਾਰ ਕਮੇਟੀ ਨਾਲ ਮੀਟਿੰਗ ਅਗਲੀ ਖ਼ਬਰ ਕਾਂਗਰਸ ਦੇ ਪ੍ਰੋਗਰਾਮ ਵਿਚ ਲੱਗੇ ਚਰਨਜੀਤ ਚੰਨੀ ਤੇ ਆਸ਼ੂ ਜ਼ਿੰਦਾਬਾਦ ਦੇ ਨਾਅਰੇ