04-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-08-2026

ਈਥਾਨੌਲ ਦਾ ਅਰਥ ਹੈ ਕਿਸਾਨਾਂ ਦੀ ਸੁਰੱਖਿਆ - ਕੇਜਰੀਵਾਲ ਦੇ ਮਾਰਚ 'ਤੇ ਤਰੁਣ ਚੁੱਘ

ਨਵੀਂ ਦਿੱਲੀ, 4 ਅਗਸਤ - 'ਆਪ' ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਵਲੋਂ ਈ20 ਪੈਟਰੋਲ ਵਿਰੁੱਧ ਪ੍ਰਧਾਨ ਮੰਤਰੀ ਦੀ ਰਿਹਾਇਸ਼ ਤੱਕ ਮਾਰਚ 'ਤੇ ਭਾਜਪਾ ਸੰਸਦ ਮੈਂਬਰ ਤਰੁਣ ਚੁੱਘ ਨੇ ਕਿਹਾ, "ਇਹ ਉਨ੍ਹਾਂ ਦਾ ਇਕ ਬੇਤੁਕਾ, ਅਰਥਹੀਣ...

ਅਜੀਤ ਡੈਸਕ 04-08-2026

ਨਵੀਂ ਦਿੱਲੀ, 4 ਅਗਸਤ - 'ਆਪ' ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਵਲੋਂ ਈ20 ਪੈਟਰੋਲ ਵਿਰੁੱਧ ਪ੍ਰਧਾਨ ਮੰਤਰੀ ਦੀ ਰਿਹਾਇਸ਼ ਤੱਕ ਮਾਰਚ 'ਤੇ ਭਾਜਪਾ ਸੰਸਦ ਮੈਂਬਰ ਤਰੁਣ ਚੁੱਘ ਨੇ ਕਿਹਾ, "ਇਹ ਉਨ੍ਹਾਂ ਦਾ ਇਕ ਬੇਤੁਕਾ, ਅਰਥਹੀਣ ਅਭਿਆਨ ਹੈ; ਕੋਈ ਤਰਕ ਨਹੀਂ ਹੈ, ਕੋਈ ਜਾਣਕਾਰੀ ਨਹੀਂ ਹੈ... ਸਭ ਕੁਝ ਵਿਗਿਆਨਕ ਤਰੀਕੇ ਨਾਲ ਕੀਤਾ ਗਿਆ ਹੈ। ਉਨ੍ਹਾਂ ਦਾ ਵਿਵਹਾਰ ਭਾਰਤ ਦੇ ਕਿਸਾਨਾਂ ਵਿਰੁੱਧ ਹੈ। ਈਥਾਨੌਲ ਦਾ ਅਰਥ ਹੈ ਕਿਸਾਨਾਂ ਦੀ ਸੁਰੱਖਿਆ..."।

ਪਿਛਲੀ ਖ਼ਬਰ ਰਾਜਪੁਰਾ ਵਿਚ ਜਿਥੇ ਜਿਥੇ ਵੀ ਕੂੜੇ ਦੇ ਢੇਰ ਲੱਗੇ ਹੋਏ ਹਨ, ਉਹ ਸਾਰੇ ਸਾਫ਼ ਕਰ ਦਿੱਤੇ ਜਾਣਗੇ - ਹੰਸਰਾਜ ਬਨਵਾੜੀ ਅਗਲੀ ਖ਼ਬਰ ਕੇਜਰੀਵਾਲ ਵਲੋਂ ਈ20 ਪੈਟਰੋਲ ਵਿਰੁੱਧ ਪ੍ਰਧਾਨ ਮੰਤਰੀ ਦੀ ਰਿਹਾਇਸ਼ ਤੱਕ ਮਾਰਚ ਸ਼ੁਰੂ