ਨਵੀਂ ਦਿੱਲੀ, 4 ਅਗਸਤ - ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਅੱਜ ਲੋਕ ਸਭਾ ਵਿਚ ਪਾਸ ਹੋਣ ਅਤੇ ਵਿਚਾਰ ਲਈ ਦ ਬੈਂਕਰਸ ਬੁੱਕਸ ਐਵੀਡੈਂਸ ਬਿੱਲ, 2026, ਦ ਟੈਕਸੇਸ਼ਨ ਐਂਡ ਅਦਰ ਲਾਅਜ਼ (ਸੋਧ) ਬਿੱਲ, 2026 ਪੇਸ਼ ਕਰਨਗੇ।ਇਹ ਬਿੱਲ ਬ੍ਰਿਟਿਸ਼ ਯੁੱਗ ਦੇ ਬੈਂਕਰਜ਼ ਬੁੱਕਸ ਐਵੀਡੈਂਸ ਐਕਟ, 1891 ਦੀ ਥਾਂ ਲਵੇਗਾ। ਇਸਦਾ ਮਕਸਦ ਅਦਾਲਤਾਂ ਵਿਚ ਸਬੂਤ ਵਜੋਂ ਡਿਜੀਟਲ ਅਤੇ ਇਲੈਕਟ੍ਰਾਨਿਕ ਬੈਂਕਿੰਗ ਰਿਕਾਰਡਾਂ ਨੂੰ ਕਾਨੂੰਨੀ ਮਾਨਤਾ ਦੇਣਾ ਹੈ। ਇਸ ਰਾਹੀਂ, ਆਮਦਨ ਕਰ, ਭੁਗਤਾਨ ਪ੍ਰਣਾਲੀ ਅਤੇ ਵਿੱਤ ਐਕਟ ਨਾਲ ਸੰਬੰਧਿਤ ਉਪਬੰਧਾਂ ਨੂੰ ਅਪਡੇਟ ਕਰਨ ਅਤੇ ਪ੍ਰਭਾਵਸ਼ਾਲੀ ਬਣਾਉਣ ਦਾ ਪ੍ਰਸਤਾਵ ਹੈ।
ਤਾਜ਼ਾ ਖ਼ਬਰਾਂ
Free
ਸੀਤਾਰਮਨ ਵਲੋਂ ਲੋਕ ਸਭਾ 'ਚ ਦ ਬੈਂਕਰਸ ਬੁੱਕਸ ਐਵੀਡੈਂਸ ਬਿੱਲ, 2026, ਦ ਟੈਕਸੇਸ਼ਨ ਐਂਡ ਅਦਰ ਲਾਅਜ਼ (ਸੋਧ) ਬਿੱਲ ਕੀਤਾ ਜਾਵੇਗਾ ਪੇਸ਼
ਨਵੀਂ ਦਿੱਲੀ, 4 ਅਗਸਤ - ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਅੱਜ ਲੋਕ ਸਭਾ ਵਿਚ ਪਾਸ ਹੋਣ ਅਤੇ ਵਿਚਾਰ ਲਈ ਦ ਬੈਂਕਰਸ ਬੁੱਕਸ ਐਵੀਡੈਂਸ ਬਿੱਲ, 2026, ਦ ਟੈਕਸੇਸ਼ਨ ਐਂਡ ਅਦਰ ਲਾਅਜ਼ (ਸੋਧ) ਬਿੱਲ, 2026 ਪੇਸ਼ ...
ਅਜੀਤ ਡੈਸਕ
04-08-2026