ਨਵੀਂ ਦਿੱਲੀ, 4 ਅਗਸਤ - ਸੰਸਦ ਲਾਇਬ੍ਰੇਰੀ ਭਵਨ ਦੇ ਐਮ.ਸੀ. ਬਾਲਯੋਗੀ ਆਡੀਟੋਰੀਅਮ ਵਿਖੇ ਰਾਸ਼ਟਰੀ ਲੋਕਤੰਤਰੀ ਗੱਠਜੋੜ (ਐਨਡੀਏ) ਸੰਸਦੀ ਪਾਰਟੀ ਦੀ ਮੀਟਿੰਗ, 'ਮੰਗਲ ਮਿਲਾਨ' ਹੋਈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ, ਰੱਖਿਆ ਮੰਤਰੀ ਰਾਜਨਾਥ ਸਿੰਘ, ਭਾਜਪਾ ਪ੍ਰਧਾਨ ਨਿਤਿਨ ਨਬੀਨ ਅਤੇ ਹੋਰ ਐਨਡੀਏ ਨੇਤਾ ਵਿਚ ਜੀ, ਵਿਚ ਸ਼ਾਮਿਲ ਹੋਏ।
ਤਾਜ਼ਾ ਖ਼ਬਰਾਂ
Free
ਐਨਡੀਏ ਸੰਸਦੀ ਪਾਰਟੀ ਦੀ ਮੀਟਿੰਗ, ਪ੍ਰਧਾਨ ਮੰਤਰੀ ਮੋਦੀ, ਅਮਿਤ ਸ਼ਾਹ ਸਮੇਤ ਹੋਰ ਵੱਡੇ ਆਗੂ ਹੋਏ ਸ਼ਾਮਿਲ
ਨਵੀਂ ਦਿੱਲੀ, 4 ਅਗਸਤ - ਸੰਸਦ ਲਾਇਬ੍ਰੇਰੀ ਭਵਨ ਦੇ ਐਮ.ਸੀ. ਬਾਲਯੋਗੀ ਆਡੀਟੋਰੀਅਮ ਵਿਖੇ ਰਾਸ਼ਟਰੀ ਲੋਕਤੰਤਰੀ ਗੱਠਜੋੜ (ਐਨਡੀਏ) ਸੰਸਦੀ ਪਾਰਟੀ ਦੀ ਮੀਟਿੰਗ, 'ਮੰਗਲ ਮਿਲਾਨ' ਹੋਈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ...
ਅਜੀਤ ਡੈਸਕ
04-08-2026