03-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-07-2026

ਸਕੂਲ ਬੱਸ ਤੇ ਬਾਈਕ ਦੀ ਹੋਈ ਟੱਕਰ, 2 ਵਿਦਿਆਰਥੀਆਂ ਦੀ ਮੌਤ

ਸੰਗਰੂਰ, 30 ਜੁਲਾਈ- ਸੰਗਰੂਰ ਦੇ ਪਿੰਡ ਖਾਨੇਵਾਲ ਕੋਲ ਇਕ ਦਰਦਨਾਕ ਹਾਦਸਾ...

ਅਜੀਤ ਡੈਸਕ 30-07-2026

ਸੰਗਰੂਰ, 30 ਜੁਲਾਈ- ਸੰਗਰੂਰ ਦੇ ਪਿੰਡ ਖਾਨੇਵਾਲ ਕੋਲ ਇਕ ਦਰਦਨਾਕ ਹਾਦਸਾ ਵਾਪਰਿਆ ਹੈ। ਇਸ ਦੌਰਾਨ ਸਕੂਲ ਬੱਸ ਤੇ ਬਾਈਕ ਦੀ ਟੱਕਰ ਹੋ ਗਈ। ਇਸ ਹਾਦਸੇ ਵਿਚ 2 ਵਿਦਿਆਰਥੀਆਂ ਦੀ ਮੌਤ ਹੋ ਗਈ। ਦੋਵੇਂ ਵਿਦਿਆਰਥੀ ਬਾਈਕ 'ਤੇ ਸਕੂਲ ਜਾ ਰਹੇ ਸੀ। ਪਰਿਵਾਰਿਕ ਮੈਂਬਰਾ ਵਲੋ ਕਾਰਵਾਈ ਦੀ ਮੰਗ ਨੂੰ ਲੈ ਕੇ ਧਰਨਾ ਲਗਾਇਆ ਗਿਆ। ਦੋਨਾਂ ਦੀ ਉਮਰ 15-16 ਦੇ ਕਰੀਬ ਸੀ।

ਪਿਛਲੀ ਖ਼ਬਰ ⭐️ਮਾਣਕ ਮੋਤੀ ⭐️ ਅਗਲੀ ਖ਼ਬਰ ਪ੍ਰਧਾਨ ਮੰਤਰੀ ਖਿਲਾਫ਼ ਅਸ਼ਲੀਲ ਟਿੱਪਣੀ: ਨੋਇਡਾ ਦੀ ਲੜਕੀ ਖਿਲਾਫ਼ ਜ਼ੀਰੋ ਐੱਫ.ਆਈ.ਆਰ. ਦਰਜ