07-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-07-2026

ਨਸ਼ੇ ਦੀ ਓਵਰਡੋਜ਼ ਕਾਰਨ ਨੌਜਵਾਨ ਦੀ ਮੌਤ

ਭੁਲੱਥ, 29 ਜੁਲਾਈ (ਮੇਹਰ ਚੰਦ ਸਿੱਧੂ)-ਜ਼ਿਲ੍ਹਾ ਕਪੂਰਥਲਾ ਦੇ ਪਿੰਡ ਸਿਧਵਾਂ ਬੇਟ ਦੇ 19 ਸਾਲਾ ਨੌਜਵਾਨ ਦੀ ਲਾਸ਼ ਪਿੰਡ ਅਕਾਲਾ ਦੇ ਸ਼ਮਸ਼ਾਨਘਾਟ ਵਿਚੋਂ ਮਿਲੀ। ਪਰਿਵਾਰਕ ਮੈਂਬਰਾਂ ਅਨੁਸਾਰ ਸਾਹਿਲ (19) ਪੁੱਤਰ ਪਰਮਜੀਤ ਸਿੰਘ ਜੋ ਬੀਤੀ ਦੇਰ ਸ਼ਾਮ ਘਰੋਂ ਆਪਣੇ ਦੋ ਦੋਸਤਾਂ ਨਾਲ ਗਿਆ ਸੀ, ਦੇਰ ਰਾਤ ਘਰ ਵਾਪਸ ਨਾ ਪਰਤਿਆ। ਅੱਜ ਸਵੇਰੇ...

ਅਜੀਤ ਡੈਸਕ 29-07-2026

ਭੁਲੱਥ, 29 ਜੁਲਾਈ (ਮੇਹਰ ਚੰਦ ਸਿੱਧੂ)-ਜ਼ਿਲ੍ਹਾ ਕਪੂਰਥਲਾ ਦੇ ਪਿੰਡ ਸਿਧਵਾਂ ਬੇਟ ਦੇ 19 ਸਾਲਾ ਨੌਜਵਾਨ ਦੀ ਲਾਸ਼ ਪਿੰਡ ਅਕਾਲਾ ਦੇ ਸ਼ਮਸ਼ਾਨਘਾਟ ਵਿਚੋਂ ਮਿਲੀ। ਪਰਿਵਾਰਕ ਮੈਂਬਰਾਂ ਅਨੁਸਾਰ ਸਾਹਿਲ (19) ਪੁੱਤਰ ਪਰਮਜੀਤ ਸਿੰਘ ਜੋ ਬੀਤੀ ਦੇਰ ਸ਼ਾਮ ਘਰੋਂ ਆਪਣੇ ਦੋ ਦੋਸਤਾਂ ਨਾਲ ਗਿਆ ਸੀ, ਦੇਰ ਰਾਤ ਘਰ ਵਾਪਸ ਨਾ ਪਰਤਿਆ। ਅੱਜ ਸਵੇਰੇ ਪਤਾ ਲੱਗਾ ਕਿ ਉਸ ਦੀ ਲਾਸ਼ ਨਾਲ ਲੱਗਦੇ ਪਿੰਡ ਅਕਾਲਾ ਦੇ ਸ਼ਮਸ਼ਾਨ ਘਾਟ ਵਿਚ ਪਈ ਹੈ, ਜਿਸ ਦੀ ਮੌਤ ਨਸ਼ੇ ਦੀ ਓਵਰਡੋਜ਼ ਕਰਕੇ ਹੋਈ ਹੈ । ਜ਼ਿਕਰਯੋਗ ਹੈ ਕਿ ਸਾਹਿਲ ਦੋ ਭੈਣਾਂ ਦਾ ਇਕਲੌਤਾ ਭਰਾ ਸੀ।

ਪਿਛਲੀ ਖ਼ਬਰ ਸਫਾਈ ਕਰਮਚਾਰੀਆਂ ਦੇ ਹੱਕ ਵਿਚ 30 ਜੁਲਾਈ ਨੂੰ ਸ਼ਾਹਕੋਟ ਵਿਚ ਹੋਵੇਗਾ ਸ਼ਾਂਤਮਈ ਰੋਸ ਪ੍ਰਦਰਸ਼ਨ ਅਗਲੀ ਖ਼ਬਰ ਕੈਨੇਡਾ ਵਿਚ ਸਵੀਮਿੰਗ ਪੂਲ ’ਚ ਡੁੱਬਣ ਨਾਲ ਨੌਜਵਾਨ ਦੀ ਮੌਤ