14-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-07-2026

ਨੀਟ ਪੇਪਰ ਲੀਕ ਵਿਰੋਧ ਪ੍ਰਦਰਸ਼ਨ : ਸਾਰਾ ਡੇਟਾ ਸੁਰੱਖਿਅਤ ਰੱਖਿਆ ਜਾਵੇ - ਸੁਪਰੀਮ ਕੋਰਟ ਦਾ ਹੁਕਮ

ਨਵੀਂ ਦਿੱਲੀ, 28 ਜੁਲਾਈ - ਸੁਪਰੀਮ ਕੋਰਟ ਨੇ ਹੁਕਮ ਦਿੱਤਾ ਹੈ ਕਿ ਪ੍ਰਦਰਸ਼ਨ ਦੌਰਾਨ ਕੀਤੇ ਗਏ ਸਾਰੇ ਸੀਸੀਟੀਵੀ ਫੁਟੇਜ, ਡਰੋਨ ਫੁਟੇਜ, ਸਰੀਰ 'ਤੇ ਪਹਿਨੇ ਕੈਮਰੇ, ਵਾਇਰਲੈੱਸ ਸੰਚਾਰ ਰਿਕਾਰਡ ਅਤੇ ਪੀਸੀਆਰ ਕਾਲਾਂ ਨੂੰ ਸੁਰੱਖਿਅਤ ਰੱਖਿਆ...

ਅਜੀਤ ਡੈਸਕ 28-07-2026

ਨਵੀਂ ਦਿੱਲੀ, 28 ਜੁਲਾਈ - ਸੁਪਰੀਮ ਕੋਰਟ ਨੇ ਹੁਕਮ ਦਿੱਤਾ ਹੈ ਕਿ ਪ੍ਰਦਰਸ਼ਨ ਦੌਰਾਨ ਕੀਤੇ ਗਏ ਸਾਰੇ ਸੀਸੀਟੀਵੀ ਫੁਟੇਜ, ਡਰੋਨ ਫੁਟੇਜ, ਸਰੀਰ 'ਤੇ ਪਹਿਨੇ ਕੈਮਰੇ, ਵਾਇਰਲੈੱਸ ਸੰਚਾਰ ਰਿਕਾਰਡ ਅਤੇ ਪੀਸੀਆਰ ਕਾਲਾਂ ਨੂੰ ਸੁਰੱਖਿਅਤ ਰੱਖਿਆ ਜਾਵੇ। ਸੁਪਰੀਮ ਕੋਰਟ ਨੇ ਕਿਹਾ ਕਿ ਰਾਜ ਜਾਂ ਪੁਲਿਸ ਇਹ ਯਕੀਨੀ ਬਣਾਉਣ ਕਿ ਪ੍ਰਦਰਸ਼ਨਕਾਰੀਆਂ ਦਾ ਇਕੱਠਾ ਕੀਤਾ ਗਿਆ ਡਿਜੀਟਲ ਡੇਟਾ ਸੁਰੱਖਿਅਤ ਰੱਖਿਆ ਜਾਵੇ ਅਤੇ ਜਨਤਕ ਖੇਤਰ ਵਿਚ ਨਾ ਲਿਆਂਦਾ ਜਾਵੇ। ਸੁਪਰੀਮ ਕੋਰਟ ਨੇ ਹੁਕਮ ਦਿੱਤਾ ਹੈ ਕਿ ਪ੍ਰਦਰਸ਼ਨਕਾਰੀਆਂ ਦਾ ਕੋਈ ਵੀ ਨਿੱਜੀ ਡੇਟਾ ਅਤੇ ਵੇਰਵੇ ਜਨਤਕ ਨਾ ਕੀਤੇ ਜਾਣ।

ਪਿਛਲੀ ਖ਼ਬਰ ਝਾਰਖੰਡ : 16 ਮਾਓਵਾਦੀਆਂ ਵਲੋਂ ਪੁਲਿਸ ਅੱਗੇ ਆਤਮ ਸਮਰਪਣ ਅਗਲੀ ਖ਼ਬਰ ਉਤਰਾਖੰਡ: ਜ਼ਮੀਨ ਖਿਸਕਣ ਕਾਰਨ ਚਾਰ ਧਾਮ ਯਾਤਰਾ ਦੋ ਦਿਨਾਂ ਲਈ ਮੁਅੱਤਲ, ਭਾਰੀ ਮੀਂਹ ਦੀ ਚਿਤਾਵਨੀ