14-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-07-2026

ਰਾਸ਼ਟਰਮੰਡਲ ਖੇਡਾਂ 2026 : ਵੇਟਲਿਫਟਰ ਵੱਲੂਰੀ ਅਜੈ ਬਾਬੂ ਨੇ 79 ਕਿਲੋਗ੍ਰਾਮ ਵਰਗ ਵਿਚ ਜਿੱਤਿਆ ਚਾਂਦੀ ਦਾ ਤਗਮਾ

ਗਲਾਸਗੋ, 28 ਜੁਲਾਈ - ਰਾਸ਼ਟਰਮੰਡਲ ਖੇਡਾਂ 2026 ਵਿਚ 5ਵੇਂ ਦਿਨ ਤੇਜ਼ੀ ਨਾਲ ਉੱਭਰ ਰਹੇ ਭਾਰਤੀ ਵੇਟਲਿਫਟਰ ਵੱਲੂਰੀ ਅਜੈ ਬਾਬੂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਪੁਰਸ਼ਾਂ ਦੇ 79 ਕਿਲੋਗ੍ਰਾਮ ਵਰਗ ਵਿਚ ਚਾਂਦੀ...

ਅਜੀਤ ਡੈਸਕ 28-07-2026

 ਗਲਾਸਗੋ, 28 ਜੁਲਾਈ - ਰਾਸ਼ਟਰਮੰਡਲ ਖੇਡਾਂ 2026 ਵਿਚ 5ਵੇਂ ਦਿਨ ਤੇਜ਼ੀ ਨਾਲ ਉੱਭਰ ਰਹੇ ਭਾਰਤੀ ਵੇਟਲਿਫਟਰ ਵੱਲੂਰੀ ਅਜੈ ਬਾਬੂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਪੁਰਸ਼ਾਂ ਦੇ 79 ਕਿਲੋਗ੍ਰਾਮ ਵਰਗ ਵਿਚ ਚਾਂਦੀ ਦਾ ਤਗਮਾ ਜਿੱਤਿਆ ਇਸ ਦੇ ਨਾਲ ਵੱਲੂਰੀ ਅਜੈ ਬਾਬੂ ਨੇ ਰਾਸ਼ਟਰਮੰਡਲ ਖੇਡਾਂ ਵਿਚ ਦੇਸ਼ ਦੀ ਸਫਲ ਮੁਹਿੰਮ ਨੂੰ ਜਾਰੀ ਰੱਖਿਆ।

ਪਿਛਲੀ ਖ਼ਬਰ ਰਾਸ਼ਟਰਮੰਡਲ ਖੇਡਾਂ 2026 : ਪਾਕਿਸਤਾਨ ਦੇ ਮੁੱਕੇਬਾਜ਼ ਹਰਾ ਕੇ ਮੈਂਡੇਂਗਬਾਮ ਜਾਦੂਮਨੀ ਸਿੰਘ ਪਹੁੰਚਿਆਂ ਕੁਆਰਟਰ ਫਾਈਨਲ ਚ ਅਗਲੀ ਖ਼ਬਰ ਦੇਸ਼ ਲਈ ਤਗਮਾ ਜਿੱਤ ਕੇ ਬਹੁਤ ਮਾਣ ਮਹਿਸੂਸ ਹੋ ਰਿਹਾ - ਪੈਰਾ ਸ਼ਾਟ ਪੁਟਰ ਸ਼ਰਮੀਲਾ ਧਨਖੜ