29-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-07-2026

ਸਨੀ ਇਨਕਲੇਵ ਪੁਲਿਸ ਨੇ ਤਿੰਨ ਸਾਲ ਦਾ ਬੱਚਾ ਤਿੰਨ ਘੰਟਿਆ ਵਿਚੋਂ ਅੰਬਾਲਾ ਤੋਂ ਕੀਤਾ ਬਰਾਮਦ

ਖਰੜ (ਮੋਹਾਲੀ), 25 ਜੁਲਾਈ (ਤਰਸੇਮ ਸਿੰਘ ਜੰਡਪੁਰੀ)- ਸਨੀ ਇਨਕਲੇਵ ਪੁਲਿਸ ਚੌਂਕੀ ਦੀ ਪੁਲਿਸ ਪਾਰਟੀ ਵਲੋਂ...

ਅਜੀਤ ਡੈਸਕ 25-07-2026

ਖਰੜ (ਮੋਹਾਲੀ), 25 ਜੁਲਾਈ (ਤਰਸੇਮ ਸਿੰਘ ਜੰਡਪੁਰੀ)- ਸਨੀ ਇਨਕਲੇਵ ਪੁਲਿਸ ਚੌਂਕੀ ਦੀ ਪੁਲਿਸ ਪਾਰਟੀ ਵਲੋਂ ਖਰੜ ਤੋਂ ਤਿੰਨ ਸਾਲਾਂ ਦੇ ਅਗਵਾਹ ਕੀਤੇ ਬੱਚੇ ਨੂੰ ਪੁਲਿਸ ਨੇ ਤਿੰਨ ਘੰਟਿਆਂ ਵਿਚ ਬਰਾਮਦ ਕਰ ਲਿਆ ਹੈ।

ਜਿਸ ਦੀ ਪਛਾਣ ਬੋਬੀ ਦੇਵਾ ਪੁੱਤਰ ਧਰਮਿੰਦਰ ਪਿੰਡ ਸਹੇਲੀਆ ਜ਼ਿਲ੍ਹਾ ਅਮਰੋਹਾ ਯੂਪੀ ਵਜੋਂ ਹੋਈ ਹੈ ਜੋ ਕਿ ਖਰੜ ਦੇ ਇਕ ਰਾਜ ਗੁਰੂ ਹੋਟਲ ਦੇ ਉੱਤੇ ਰਹਿ ਰਿਹਾ ਸੀ ਇਹ ਜਾਣਕਾਰੀ ਪੁਲਿਸ ਚੌਂਕੀ ਸਨੀ ਇਨਕਲੇਵ ਦੇ ਇੰਚਾਰਜ ਹਰਦੀਪ ਸਿੰਘ ਨੇ ਦਿੱਤੀ। 

ਪਿਛਲੀ ਖ਼ਬਰ ਜਥੇਦਾਰ ਪਿਆਰਾ ਸਿੰਘ ਲਾਇਲਪੁਰੀ ਨੂੰ ਪ੍ਰਧਾਨ ਅਤੇ ਕੁਲਵੰਤ ਸਿੰਘ ਵਾਲੀਆ ਨੂੰ ਮੀਤ ਪ੍ਰਧਾਨ ਚੁਣਿਆਂ ਗਿਆ ਅਗਲੀ ਖ਼ਬਰ ਰਾਜਪੁਰਾ ਪੁੱਜਣ 'ਤੇ ਰਾਜਾ ਬੜਿੰਗ ਦਾ ਨਿੱਘਾ ਸਵਾਗਤ