28-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-07-2026

ਐਂਡੀ ਬਰਨਹਮ ਲੇਬਰ ਪਾਰਟੀ ਦੇ ਨਵੇਂ ਆਗੂ ਬਣੇ, ਸੋਮਵਾਰ ਨੂੰ ਸੰਭਾਲਣਗੇ ਬਰਤਾਨੀਆਂ ਦੇ ਨਵੇਂ ਪ੍ਰਧਾਨ ਮੰਤਰੀ ਵਜੋਂ ਅਹੁਦਾ

ਲੰਡਨ, 17 ਜੁਲਾਈ (ਮਨਪ੍ਰੀਤ ਸਿੰਘ ਬੱਧਨੀ ਕਲਾਂ)- ਬਰਤਾਨੀਆਂ ਦੀ ਸਿਆਸਤ ਨੂੰ ਐਂਡੀ ਬਰਨਹਮ...

ਅਜੀਤ ਡੈਸਕ 17-07-2026

ਲੰਡਨ, 17 ਜੁਲਾਈ (ਮਨਪ੍ਰੀਤ ਸਿੰਘ ਬੱਧਨੀ ਕਲਾਂ)- ਬਰਤਾਨੀਆਂ ਦੀ ਸਿਆਸਤ ਨੂੰ ਐਂਡੀ ਬਰਨਹਮ ਦੇ ਤੌਰ ‘ਤੇ ਨਵਾਂ ਚਿਹਰਾ ਮਿਲ ਗਿਆ ਹੈ। ਅੱਜ ਸ਼ੁੱਕਰਵਾਰ, 17 ਜੁਲਾਈ 2026 ਨੂੰ ਲੰਡਨ ਵਿਚ ਹੋਈ ਲੇਬਰ ਪਾਰਟੀ ਦੀ ਕਾਨਫਰੰਸ ਦੌਰਾਨ ਐਂਡੀ ਬਰਨਹਮ ਨੂੰ ਰਸਮੀ ਤੌਰ 'ਤੇ ਸੱਤਾਧਾਰੀ ਲੇਬਰ ਪਾਰਟੀ ਦੇ ਨਵੇਂ ਆਗੂ ਵਜੋਂ ਚੁਣ ਲਿਆ ਗਿਆ ਹੈ। ਜਿਸ ਦਾ ਐਲਾਨ ਲੰਡਨ ਵਿਚ ਗ੍ਰਹਿ ਮੰਤਰੀ ਸ਼ਬਾਨਾ ਮਹਿਮੂਦ ਨੇ ਪਾਰਟੀ ਕਾਨਫਰੰਸ ਦੌਰਾਨ ਕੀਤਾ।

ਪਿਛਲੀ ਖ਼ਬਰ ਤਲਵੰਡੀ ਮਹਿਮਾ ਵਿਖੇ ਜਿੰਮ ਵਿਚੋਂ ਭੇਦਭਰੀ ਹਾਲਤ ਵਿਚ ਮਿਲੀ ਨੌਜਵਾਨ ਦੀ ਲਾਸ਼ ਅਗਲੀ ਖ਼ਬਰ ਪੰਜਾਬ ਵਿਚ ਕਾਨੂੰਨ ਵਿਵਸਥਾ ਬੇਹਾਲ- ਪ੍ਰਧਾਨ ਮੰਤਰੀ ਮੋਦੀ