27-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-07-2026

ਚੰਡੀਗੜ੍ਹ 'ਚ ਵਿਕਾਸ ਨਾਲ ਗੁਆਂਡੀ ਸੂਬਿਆਂ ਨੂੰ ਫਾਇਦਾ - ਪ੍ਰਧਾਨ ਮੰਤਰੀ

ਚੰਡੀਗੜ੍ਹ, 17 ਜੁਲਾਈ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਰਿਟਾ. ਆਈ.ਏ.ਐਸ. ਇੰਦਰਜੀਤ ਸਿੱਧੂ ਦੀ ਤਾਰੀਫ ਕਰਦਿਆਂ ਕਿਹਾ ਕਿ ਸਫਾਈ ਮੁਹਿੰਮ ਦੇ ਸੇਵਕ ਹਨ। ਸਫ਼ਾਈ ਮੁਹਿੰਮ ਨੇ ਸਾਨੂੰ ਅੱਜ ਇਸ ਪ੍ਰੋਗਰਾਮ ਨਾਲ ਜੋੜਿਆ ਹੈ। ਇਥੋਂ ਦੇ ਲੋਕਾਂ

ਅਜੀਤ ਡੈਸਕ 17-07-2026

ਚੰਡੀਗੜ੍ਹ, 17 ਜੁਲਾਈ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਰਿਟਾ. ਆਈ.ਏ.ਐਸ. ਇੰਦਰਜੀਤ ਸਿੱਧੂ ਦੀ ਤਾਰੀਫ ਕਰਦਿਆਂ ਕਿਹਾ ਕਿ ਸਫਾਈ ਮੁਹਿੰਮ ਦੇ ਸੇਵਕ ਹਨ। ਸਫ਼ਾਈ ਮੁਹਿੰਮ ਨੇ ਸਾਨੂੰ ਅੱਜ ਇਸ ਪ੍ਰੋਗਰਾਮ ਨਾਲ ਜੋੜਿਆ ਹੈ। ਇਥੋਂ ਦੇ ਲੋਕਾਂ ਨੂੰ ਸਫ਼ਾਈ ਦੇ ਮਾਮਲੇ 'ਚ ਵਧਾਈਆਂ। ਚੰਡੀਗੜ੍ਹ 'ਚ ਵਿਕਾਸ ਨਾਲ ਸਾਰਿਆਂ ਨੂੰ ਫਾਇਦਾ ਹੈ। ਚੰਡੀਗੜ੍ਹ 'ਚ ਵਿਕਾਸ ਨਾਲ ਗੁਆਂਡੀ ਸੂਬਿਆਂ ਨੂੰ ਵੀ ਫਾਇਦਾ ਹੈ।ਸਿਹਤ ਖੇਤਰ ਵਿਚ ਚੰਡੀਗੜ੍ਹ ਹੋਰਾਂ ਲਈ ਮਿਸਾਲ ਹੈ।

ਪਿਛਲੀ ਖ਼ਬਰ ਐਨਡੀਏ ਸਰਕਾਰ ਲਈ ਹਮੇਸ਼ਾ ਇਕ ਤਰਜੀਹ ਰਿਹਾ ਹੈ ਚੰਡੀਗੜ੍ਹ ਦਾ ਵਿਕਾਸ - ਪ੍ਰਧਾਨ ਮੰਤਰੀ ਮੋਦੀ ਅਗਲੀ ਖ਼ਬਰ ਦੇਸ਼ ਲਈ ਵਿਕਾਸ ਦਾ ਰੋਲ ਮਾਡਲ ਹੈ ਚੰਡੀਗੜ੍ਹ - ਪ੍ਰਧਾਨ ਮੰਤਰੀ ਮੋਦੀ