26-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-07-2026

ਭਾਰਤ ਦੀ ਹਾਈਡ੍ਰੋਜਨ ਟ੍ਰੇਨ ਦੁਨੀਆਂ 'ਚ ਸਭ ਤੋਂ ਲੰਬੀ ਤੇ ਤਾਕਤਵਰ - ਪ੍ਰਧਾਨ ਮੰਤਰੀ

ਜੀਂਦ, (ਹਰਿਆਣਾ), 17 ਜੁਲਾਈ- ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ 21ਵੀਂ ਸਦੀ ਰੇਲ ਹਾਈਡ੍ਰੋਜਨ ਨਾਲ ਚੱਲਣ ਵਾਲੀ ਹੈ ਤੇ ਹਾਈਡ੍ਰੋਜਨ ਟ੍ਰੇਨ ਚਲਾ ਕੇ ਭਾਰਤੀ ਰੇਲਵੇ ਨੇ ਵੱਡਾ ਕਦਮ ਪੁੱਟਿਆ ਹੈ। ਹਾਈਡ੍ਰੋਜਨ ਟ੍ਰੇਨ ਨੂੰ ਲੈ ਕੇ ਅੱਗੋ...

ਅਜੀਤ ਡੈਸਕ 17-07-2026

ਜੀਂਦ, (ਹਰਿਆਣਾ), 17 ਜੁਲਾਈ- ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ 21ਵੀਂ ਸਦੀ ਰੇਲ ਹਾਈਡ੍ਰੋਜਨ ਨਾਲ ਚੱਲਣ ਵਾਲੀ ਹੈ ਤੇ ਹਾਈਡ੍ਰੋਜਨ ਟ੍ਰੇਨ ਚਲਾ ਕੇ ਭਾਰਤੀ ਰੇਲਵੇ ਨੇ ਵੱਡਾ ਕਦਮ ਪੁੱਟਿਆ ਹੈ। ਹਾਈਡ੍ਰੋਜਨ ਟ੍ਰੇਨ ਨੂੰ ਲੈ ਕੇ ਅੱਗੋ ਹੋਰ ਜਾਵਾਂਗੇ। ਹਾਈਡ੍ਰੋਜਨ ਟ੍ਰੇਨ ਨੈਟਵਰਕ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਨਵੀਆਂ ਫੈਕਟਰੀਆਂ ਸਥਾਪਤ ਕੀਤੀਆਂ ਜਾਣਗੀਆਂ। ਆਤਮ ਨਿਰਭਰ ਭਾਰਤ ਲਈ ਅੱਜ ਵੱਡਾ ਦਿਨ ਹੈ। ਹੁਣ ਹਾਈਡ੍ਰੋਜਨ ਟ੍ਰੇਨ ਦਾ ਨਾਲ ਹਰਿਆਣਾ ਦਾ ਜ਼ਿਕਰ ਹੋਵੇਗਾ। ਭਾਰਤ 'ਚ 10 ਡੱਬਿਆ ਵਾਲੀ ਹਾਈਡ੍ਰੋਜਨ ਟ੍ਰੇਨ ਹੈ ਤੇ ਭਾਰਤ ਦੀ ਹਾਈਡ੍ਰੋਜਨ ਟ੍ਰੇਨ ਦੁਨੀਆਂ 'ਚ ਸਭ ਤੋਂ ਲੰਬੀ ਤੇ ਤਾਕਤਵਰ ਹੈ। ਦੁਨੀਆਂ ਦੇ 3 ਜਾਂ 4 ਦੇਸ਼ਾਂ ਵਿਚ ਹੀ ਹਾਈਡ੍ਰਜਨ ਟ੍ਰੇਨ ਹੈ।

ਪਿਛਲੀ ਖ਼ਬਰ ਪਹਾੜੀ ਤੋਂ ਭਾਰੀ ਪੱਥਰ ਅਤੇ ਮਲਬਾ ਡਿੱਗਣ ਤੋਂ ਬਾਅਦ, ਕੇਦਾਰਨਾਥ ਟ੍ਰੈਕਿੰਗ ਰੂਟ ਨੂੰ ਅਸਥਾਈ ਤੌਰ 'ਤੇ ਕੀਤਾ ਗਿਆ ਬੰਦ ਅਗਲੀ ਖ਼ਬਰ ਦੇਸ਼ ਦੀ ਪਹਿਲੀ ਹਾਈਡ੍ਰੋਜਨ ਟ੍ਰੇਨ ਹਰਿਆਣਾ ਵਿਚ ਚੱਲੀ - ਪ੍ਰਧਾਨ ਮੰਤਰੀ ਮੋਦੀ