24-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-07-2026

ਪੰਜਾਬ ਸਰਕਾਰ ਨੇ ਵੈੱਲਫੇਅਰ ਬੋਰਡਾਂ ਦੀਆਂ ਨਿਯੁਕਤੀਆਂ ਦਾ ਕੀਤਾ ਐਲਾਨ

ਚੰਡੀਗੜ੍ਹ, 16 ਜੁਲਾਈ- ਪੰਜਾਬ ਸਰਕਾਰ ਵਲੋਂ ਰਾਇ ਸਿੱਖ ਵੈੱਲਫੇਅਰ ਬੋਰਡ, ਰਾਜਪੂਤ ਕਲਿਆਣ ਬੋਰਡ...

ਅਜੀਤ ਡੈਸਕ 16-07-2026

ਚੰਡੀਗੜ੍ਹ, 16 ਜੁਲਾਈ- ਪੰਜਾਬ ਸਰਕਾਰ ਵਲੋਂ ਰਾਇ ਸਿੱਖ ਵੈੱਲਫੇਅਰ ਬੋਰਡ, ਰਾਜਪੂਤ ਕਲਿਆਣ ਬੋਰਡ, ਰਾਮਗੜ੍ਹੀਆ ਵੈੱਲਫੇਅਰ ਬੋਰਡ, ਸੈਨ ਸਮਾਜ ਵੈੱਲਫੇਅਰ ਬੋਰਡ, ਸੈਨੀ ਵੈੱਲਫੇਅਰ ਬੋਰਡ, ਸਪੋਰਟਸ ਵੈੱਲਫੇਅਰ ਬੋਰਡ, ਸਵਰਣਕਾਰ ਵੈੱਲਫੇਅਰ ਬੋਰਡ, ਵਿਮੁਕਤ ਜਾਤੀ ਵੈੱਲਫੇਅਰ ਬੋਰਡ, ਅੱਗਰਵਾਲ ਵੈੱਲਫੇਅਰ ਬੋਰਡ, ਬੈਰਾਗੀ ਵੈੱਲਫੇਅਰ ਬੋਰਡ, ਬਾਜ਼ੀਗਰ ਅਤੇ ਟੱਪਰੀਵਾਸ ਵੈੱਲਫੇਅਰ ਬੋਰਡ, ਬ੍ਰਾਹਮਣ ਵੈੱਲਫੇਅਰ ਬੋਰਡ, ਦਲਿਤ ਵਿਕਾਸ ਬੋਰਡ, ਗੁੱਜਰ ਵੈੱਲਫੇਅਰ ਬੋਰਡ, ਕੰਬੋਜ ਵੈੱਲਫੇਅਰ ਬੋਰਡ, ਕਨੋਜੀਆ ਵੈੱਲਫੇਅਰ ਬੋਰਡ, ਖੱਤਰੀ ਵੈੱਲਫੇਅਰ ਬੋਰਡ, ਮਸੀਹ ਵੈੱਲਫੇਅਰ ਬੋਰਡ, ਮੁਸਲਿਮ ਵੈੱਲਫੇਅਰ ਬੋਰਡ, ਪ੍ਰਜਾਪਤ ਸਮਾਜ ਵੈੱਲਫੇਅਰ ਬੋਰਡ ਦੇ ਵੱਖ-ਵੱਖ ਹਲਕਿਆਂ ਦੇ ਚੇਅਰਮੈਨਾਂ ਦੀ ਨਿਯੁਕਤੀ ਕੀਤੀ ਗਈ ਹੈ। 

ਪਿਛਲੀ ਖ਼ਬਰ ਨੀਟ-ਯੂਜੀ ਦਾ ਨਤੀਜਾ ਜਾਰੀ, 11.21 ਲੱਖ ਉਮੀਦਵਾਰਾਂ ਨੇ ਪਾਸ ਕੀਤੀ ਪ੍ਰੀਖਿਆ ਅਗਲੀ ਖ਼ਬਰ ਮੈਂ ਪੰਜਾਬ ਦੇ ਲੋਕਾਂ ਨੂੰ ਮਿਲਣ ਦੇ ਲਈ ਉਤਸੁਕ ਹਾਂ- ਪ੍ਰਧਾਨ ਮੰਤਰੀ ਮੋਦੀ