ਅਜਨਾਲਾ (ਅੰਮ੍ਰਿਤਸਰ), 17 ਜੁਲਾਈ (ਗੁਰਪ੍ਰੀਤ ਸਿੰਘ ਢਿੱਲੋਂ)- ਹੁਣ ਤੋਂ ਕੁਝ ਸਮਾਂ ਪਹਿਲਾਂ ਪੰਜਾਬ ਦੇ ਵੱਖ-ਵੱਖ ਹਿੱਸਿਆਂ ਵਾਂਗ ਸਰਹੱਦੀ ਖੇਤਰ ਅਜਨਾਲਾ ਵਿਚ ਲੋਕਾਂ ਵਲੋਂ ਅਸਮਾਨ ਵਿਚੋਂ ਹੇਠਾਂ ਨੂੰ ਆਉਂਦੀ ਰਹੱਸਮਈ ਰੋਸ਼ਨੀ ਦੇਖੀ ਗਈ I ਇਹ ਰੌਸ਼ਨੀ ਦੇਖਣ ਤੋਂ ਬਾਅਦ ਸਰਹੱਦੀ ਲੋਕਾਂ ਵਿਚ ਦਹਿਸ਼ਤ ਦਾ ਮਾਹੌਲ ਹੈ।
ਤਾਜ਼ਾ ਖ਼ਬਰਾਂ
Free
ਪੰਜਾਬ ਦੇ ਕਈ ਹਿੱਸਿਆਂ ਵਿਚ ਦੇਖੀ ਗਈ ਰਹਿਸਮਈ ਰੋਸ਼ਨੀ
ਅਜਨਾਲਾ (ਅੰਮ੍ਰਿਤਸਰ), 17 ਜੁਲਾਈ (ਗੁਰਪ੍ਰੀਤ ਸਿੰਘ ਢਿੱਲੋਂ)- ਹੁਣ ਤੋਂ ਕੁਝ ਸਮਾਂ ਪਹਿਲਾਂ ਪੰਜਾਬ ਦੇ ਵੱਖ-ਵੱਖ...
ਅਜੀਤ ਡੈਸਕ
16-07-2026