28-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-07-2026

ਫਿਰੋਜ਼ਪੁਰ ਦੇ ਨਾਮੀ ਪ੍ਰਾਪਰਟੀ ਡੀਲਰ ਦੇ ਘਰ ਈ.ਡੀ.ਦੀ ਛਾਪੇਮਾਰੀ

ਫ਼ਿਰੋਜ਼ਪਰ, 16 ਜੁਲਾਈ (ਰਾਕੇਸ਼ ਚਾਵਲਾ)- ਫ਼ਿਰੋਜ਼ਪੁਰ ਦੇ ਨਾਮੀ ਪ੍ਰਾਪਰਟੀ ਡੀਲਰ ਦੇ ਘਰ ਅੱਜ ਸਵੇਰੇ ਈ. ਡੀ. ਨੇ ਛਾਪੇਮਾਰੀ ਕੀਤੀ ਹੈ। ਮਿਲੀ ਜਾਣਕਾਰੀ ਅਨੁਸਾਰ ਪੁਰਾਣੇ ਬਾਜ਼ਾਰ ਦੇ ਕੋਲ ਟਰੰਕਾਂ...

ਅਜੀਤ ਡੈਸਕ 16-07-2026

ਫ਼ਿਰੋਜ਼ਪਰ, 16 ਜੁਲਾਈ (ਰਾਕੇਸ਼ ਚਾਵਲਾ)- ਫ਼ਿਰੋਜ਼ਪੁਰ ਦੇ ਨਾਮੀ ਪ੍ਰਾਪਰਟੀ ਡੀਲਰ ਦੇ ਘਰ ਅੱਜ ਸਵੇਰੇ ਈ. ਡੀ. ਨੇ ਛਾਪੇਮਾਰੀ ਕੀਤੀ ਹੈ। ਮਿਲੀ ਜਾਣਕਾਰੀ ਅਨੁਸਾਰ ਪੁਰਾਣੇ ਬਾਜ਼ਾਰ ਦੇ ਕੋਲ ਟਰੰਕਾਂ ਵਾਲੀ ਦੁਕਾਨ ਦੇ ਨੇੜੇ ਨਾਮੀ ਪ੍ਰਾਪਰਟੀ ਡੀਲਰ ਦੀ ਰਿਹਾਇਸ਼ ’ਤੇ ਈ.ਡੀ ਦੇ ਅਧਿਕਾਰੀਆਂ ਨੇ ਛਾਪੇਮਾਰੀ ਕਰਕੇ ਛਾਣਬੀਣ ਸ਼ੁਰੂ ਕਰ ਦਿਤੀ ਹੈ।

ਪਿਛਲੀ ਖ਼ਬਰ ਰਣਦੀਪ ਸੂਰੇਜਵਾਲਾ ਨਾਲ ਮੀਟਿੰਗ ਤੋਂ ਬਾਹਰ ਨਿਕਲੇ ਚਰਨਜੀਤ ਸਿੰਘ ਚੰਨੀ ਤੇ ਰੰਧਾਵਾ ਅਗਲੀ ਖ਼ਬਰ ਰਣਦੀਪ ਸੂਰਜੇਵਾਲਾ ਨੂੰ ਮਿਲਣ ਪੁੱਜੇ ਚਰਨਜੀਤ ਸਿੰਘ ਚੰਨੀ ਤੇ ਰਮਿੰਦਰ ਸਿੰਘ ਆਵਲਾ