13-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-07-2026

ਆਪਸੀ ਝਗੜੇ ਨੂੰ ਲੈ ਕੇ ਤਾੜ-ਤਾੜ ਚੱਲੀਆਂ ਗੋਲੀਆਂ, 3 ਜ਼ਖ਼ਮੀ

ਅੰਮ੍ਰਿਤਸਰ, 4 ਜੂਨ - ਆਪਸੀ ਝਗੜੇ ਨੂੰ ਲੈ ਕੇ ਪਿੰਡ ਤਰਸਿੱਕਾ ਵਿਖੇ ਚਲੀਆਂ ਤਾੜ-ਤਾੜ ਚੱਲੀਆਂ ਗੋਲੀਆਂ ਵਿਚ ਤਿੰਨ ਲੋਕ ਜ਼ਖ਼ਮੀ ਹੋ ਗਏ। ਪੁਲਿਸ ਵਲੋਂ ਚਾਰ ਵਿਅਕਤੀ ਕਾਬੂ ਮਾਮਲਾ ਦਾ ਸਬ ਇੰਸਪੈਕਟਰ...

ਅਜੀਤ ਡੈਸਕ 04-07-2026

ਅੰਮ੍ਰਿਤਸਰ, 4 ਜੂਨ - ਆਪਸੀ ਝਗੜੇ ਨੂੰ ਲੈ ਕੇ ਪਿੰਡ ਤਰਸਿੱਕਾ ਵਿਖੇ ਚਲੀਆਂ ਤਾੜ-ਤਾੜ ਚੱਲੀਆਂ ਗੋਲੀਆਂ ਵਿਚ ਤਿੰਨ ਲੋਕ ਜ਼ਖ਼ਮੀ ਹੋ ਗਏ। ਪੁਲਿਸ ਵਲੋਂ ਚਾਰ ਵਿਅਕਤੀ ਕਾਬੂ ਮਾਮਲਾ ਦਾ ਸਬ ਇੰਸਪੈਕਟਰ ਮਨਜੀਤ ਸਿੰਘ ਐਸ.ਐਚ.ਓ. ਥਾਣਾ ਤਰਸਿੱਕਾ ਨੇ ਆਪਣੇ ਪਿਸਤੌਲ ਨਾਲ ਪੰਜ ਫਾਇਰ ਕਰਕੇ ਚਾਰ ਵਿਅਕਤੀਆਂ ਨੂੰ ਕਾਬੂ ਕਰ ਲਿਆ।ਇਸ ਮੁਠਭੇੜ ਚ ਐਸ.ਐਚ.ਓ. ਦੀ ਆਪਣੀ ਗੱਡੀ ਵੀ ਨੁਕਸਾਨੀ ਗਈ। ਪੁਲਿਸ ਭਗੌੜੇ ਵਿਅਕਤੀਆਂ ਨੂੰ ਫੜਨ ਲਈ ਕਾਰਵਾਈ ਕਰ ਰਹੀ ਹੈ।

ਪਿਛਲੀ ਖ਼ਬਰ ਭਾਰਤ-ਇੰਗਲੈਂਡ ਦੂਜਾ ਟੀ-20 : ਇੰਗਲੈਂਡ ਨੇ ਗਵਾਈ ਚੌਥੀ ਵਿਕਟ, ਟੌਮ ਬੈਂਟਨ 39 (32 ਗੇਂਦਾਂ) ਦੌੜਾਂ ਬਣਾ ਕੇ ਆਊਟ ਅਗਲੀ ਖ਼ਬਰ ਭਾਰਤ-ਇੰਗਲੈਂਡ ਦੂਜਾ ਟੀ-20 : 10 ਓਵਰਾਂ ਬਾਅਦ ਇੰਗਲੈਂਡ 91/3