08-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-04-2026

ਜੰਮੂ 'ਚ ਕੀਤਾ ਗਿਆ ਮੌਕ ਡ੍ਰਿਲ ਦਾ ਆਯੋਜਨ

ਜੰਮੂ, 25 ਅਪ੍ਰੈਲ - ਐਮਰਜੈਂਸੀ ਸੇਵਾਵਾਂ ਦੀ ਜਾਂਚ ਕਰਨ, ਦੂਰ-ਦੁਰਾਡੇ ਥਾਵਾਂ 'ਤੇ ਪਹੁੰਚਯੋਗਤਾ ਨੂੰ ਯਕੀਨੀ ਬਣਾਉਣ ਅਤੇ ਕਿਸੇ ਵੀ ਸੰਕਟ ਲਈ ਪ੍ਰੋਟੋਕੋਲ ਨੂੰ ਸੁਚਾਰੂ ਬਣਾਉਣ ਦੇ ਉਦੇਸ਼ ਨਾਲ ਮਾਰ੍ਹ...

ਅਜੀਤ ਡੈਸਕ 25-04-2026

ਜੰਮੂ, 25 ਅਪ੍ਰੈਲ - ਐਮਰਜੈਂਸੀ ਸੇਵਾਵਾਂ ਦੀ ਜਾਂਚ ਕਰਨ, ਦੂਰ-ਦੁਰਾਡੇ ਥਾਵਾਂ 'ਤੇ ਪਹੁੰਚਯੋਗਤਾ ਨੂੰ ਯਕੀਨੀ ਬਣਾਉਣ ਅਤੇ ਕਿਸੇ ਵੀ ਸੰਕਟ ਲਈ ਪ੍ਰੋਟੋਕੋਲ ਨੂੰ ਸੁਚਾਰੂ ਬਣਾਉਣ ਦੇ ਉਦੇਸ਼ ਨਾਲ ਮਾਰ੍ਹ ਖੇਤਰ ਵਿਚ ਇਕ ਬਲੈਕਆਉਟ ਮੌਕ ਡ੍ਰਿਲ ਦਾ ਆਯੋਜਨ ਕੀਤਾ ਗਿਆ। 

ਪਿਛਲੀ ਖ਼ਬਰ ਆਈ ਪੀ ਐੱਲ 2026-ਸਨਰਾਈਜ਼ਰਸ ਹੈਦਰਾਬਾਦ ਨੇ ਰਾਜਸਥਾਨ ਰਾਇਲਜ਼ ਨੂੰ 5 ਵਿਕਟਾਂ ਨਾਲ ਹਰਾਇਆ ਅਗਲੀ ਖ਼ਬਰ ਗੇਂਦਾਂ ਦੇ ਮਾਮਲੇ ਵਿਚ 1,000 ਟੀ-20 ਦੌੜਾਂ ਦੇ ਅੰਕੜੇ ਤੱਕ ਪਹੁੰਚਣ ਵਾਲਾ ਸਭ ਤੋਂ ਤੇਜ਼ ਬੱਲੇਬਾਜ਼ ਬਣਿਆ ਸੂਰਿਆਵੰਸ਼ੀ